Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਬਿਰਹੋਂ ਦਾ ਜਾਇਆ ਗੀਤ

ਬਿਰਹੋਂ ਦਾ ਜਾਇਆ ਗੀਤ

 

   
ਮੇਰਾ ਗੀਤ ਕਿਸੇ ਨਾ ਗਾਇਆ
ਗੀਤ ਮੇਰਾ ਉਹ ਮਰ ਗਿਆ ਜੰਮਦਾ
ਹਾਏ ਬਿਰਹੋਂ ਦਾ ਜਾਇਆ

 
ਨਾ ਕੋਈ ਉਸਦਾ ਸੂਰਜ ਚੜਿਆ
ਨਾ ਕੋਈ ਉਸਦਾ ਸੂਰਜ ਡੁਬਿਆ
ਪਰ ਉਸਨੇ ਮੇਰੇ ਜੀਵਨ ਦੇ ਘਰ
ਕਿੰਨਾ ਨ੍ਹੇਰਾ ਪਾਇਆ

ਦਿਲ ਮੇਰੇ ਵਿਚ ਰਹ ਗਿਆ ਉਸਦਾ
ਕਾਲਾ ਕਾਲਾ ਸਾਇਆ


ਜੋ ਮੇਰਾ ਗੀਤ ਕਿਸੇ ਨਾ ਗਾਇਆ
ਮੇਰੀਆਂ ਅੱਖਾਂ  ਵਿਚ ਸਮਾਇਆ
ਕਰ ਗਿਆ ਜਗ ਮੇਰੇ ਲਈ ਨ੍ਹੇਰਾ
ਮੇਰੇ ਚੁੰਮਣ ਜਾਇਆ
ਚੁਪ-ਚ੍ਪੀਤਾ ਗੀਤ ਮੇਰਾ ਉਹ
ਤੁਰ ਗਿਆ ਤ੍ਰੇਹਾਇਆ
ਲੋਕੋ ਮੇਰੇ ਚੁੰਮਣ ਜਾਇਆ

 
ਗੀਤ ਮੇਰਾ ਪਤਾ ਨਹੀਂ ਕੋਈ
ਕਿਹੜੀ ਜੂਨੇ ਆਇਆ
ਉਹ ਬਿਰਹੋਂ ਦਾ ਜਾਇਆ

27 Sep 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

gud one......

27 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਧੰਨਵਾਦ ਮਨਪੀ੍ਤ ਸਿੰਘ ਜੀ

27 Sep 2010

Reply