|
|
|
|
|
|
Home > Communities > Punjabi Poetry > Forum > messages |
|
|
|
|
|
ਬਿਰਹੋਂ ਦੀ ਜਲਨ-2 |
ਬਿਰਹੋਂ ਦੀ ਜਲਨ-੨
ਸਾਡੀ ਨਗਰੀ ਰਹੀਂ ਨਾ ਲੋਕਾ ਖੂਬ ਹੋਣ ਇਥੇ ਭੰਡੀਆਂ ਇਥੋ ਦੀ ਹਰ ਨਾਰ ਹੈ ਰੁਲਦੀ ਵਿਚ ਬਜ਼ਾਰਾਂ ਮੰਡੀਆਂ
ਇਹਨਾਂ ਦੇ ਜੋ ਸਾਥੀ ਵੇ ਲੋਕਾ ਲੁੱਟ ਇਹਨਾਂ ਨੂੰ ਟੁਰ ਜਾਵਣ ਬਸ! ਬਿਰਹੋਂ ਵਿਚ ਉਮਰ ਹਂਢਾਵਨ ਰੋ ਰੋ ਵਾਂਕ੍ਨ ਰੰਡੀਆਂ
ਜੋ ਲੁਟੇਰਾ ਲੁੱਟਣ ਆ ਪਏ ਛਡ ਨਾ ਜਾਏ ਕੁਝ ਵੀ ਮਗਰੇ ਮਾਰ ਮਾਰ ਕੇ ਲਾਸੀਂ ਕਰ ਜਾਏ ਬੇਰੀ ਦੇ ਵਾਂਗ ਫੰਡੀਆਂ
ਜਿਉਂ ਕਿਸੇ ਓਪਰੇ ਆਣ ਕੇ ਮਾਲੀ ਬਾਗਾਂ ਅੰਦਰ ਦੇਖ ਕੇ ਕਲੀਆਂ ਕੋਮਲ ਕਲੀਆਂ ਖਰ੍ਹਵੇ ਹਥੀਂ ਹੋਵਣ ਜਿਉਂ ਮੁਰੰਡੀਆਂ
ਲੁੱਟ ਲੁਟੇਰੇ ਟੁਰ ਜਾਵਣ ਤਾਂ- ਫੇਰ ਨਾ ਮੁੜ ਕੇ ਆਵਣ ਮਗਰੋਂ ਵੇ ਹਾਂ ਸਾਹਾਂ ਭਰਦੇ ਦੋ ਤਤੀਆਂ ਦੋ ਠੰਡੀਆਂ
|
|
15 Oct 2010
|
|
|
|
bahut khoob ji bahut khoob
|
|
15 Oct 2010
|
|
|
|
bahut khoob ji bahut khoob
|
|
15 Oct 2010
|
|
|
|
ਸਾਡੀ ਨਗਰੀ ਰਹੀਂ ਨਾ ਲੋਕਾ ਖੂਬ ਹੋਣ ਇਥੇ ਭੰਡੀਆਂ ਇਥੋ ਦੀ ਹਰ ਨਾਰ ਹੈ ਰੁਲਦੀ ਵਿਚ ਬਜ਼ਾਰਾਂ ਮੰਡੀਆਂ
bilkul sach hai ji ..........
|
|
15 Oct 2010
|
|
|
|
ਲੁੱਟ ਲੁਟੇਰੇ ਟੁਰ ਜਾਵਣ ਤਾਂ- ਫੇਰ ਨਾ ਮੁੜ ਕੇ ਆਵਣ ਮਗਰੋਂ ਵੇ ਹਾਂ ਸਾਹਾਂ ਭਰਦੇ ਦੋ ਤਤੀਆਂ ਦੋ ਠੰਡੀਆਂ....
wah Iqbal jee bahut hee khoobsurat rachna share karan layi shukriya JANAB
|
|
15 Oct 2010
|
|
|
|
|
Veer Agar eh Sab Tusi Khud Likhde ho ta....... Ta Koi Jwab Nhi Tuhadi Kalam Da..... Ultimate..
|
|
16 Oct 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|