Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਬਿਰਹੋਂ ਦੀ ਜਲਨ-1

ਬਿਰਹੋਂ ਦੀ ਜਲਨ-੧

ਛਡ ਵੇ ਲੋਕਾ, ਦਿਲ ਦੀਆਂ ਚੀਸਾਂ
ਤੂੰ ਪੁਛ ਕੇ ਕੀਹ ਲੈਣਾ

ਇਹ ਮੇਹ੍ਫਿਲ ਗ਼ਮ ਹਿਜਰ ਦੀ ਅੜਿਆ
ਤੂੰ ਕਿਸ ਖਾਤਰ ਬਹਿਣਾ

ਇਸ ਨਗਰੀ ਦੀ ਵੇ ਮਜਦੂਰੀ
ਤ੍ਹੈਥੋਂ ਸੈਹ ਨਹੀਂ ਹੋਣੀ

ਸਾਡਾ ਹੀ ਹੈ ਕੰਮ ਵੇ ਲੋਕਾ
ਗ਼ਮ ਜੁਦਾਈ ਦਾ ਸਹਿਣਾ

ਤੂੰ ਹੀ ਦੋ ਘੁਟ ਪੀ ਕੇ ਦਸ ਦੇ
ਜਹਿਰ ਹੰਝੂਆਂ ਦਾ ਪਾਣੀ
ਅਸੀਂ ਹਾਂ ਜਿਗਰੇ ਵਾਲੇ ਪੀਂਦੇ
ਤੂੰ ਕੀ ਪੀ ਕੇ ਲੈਣਾ

ਸਾਡੇ ਮਾਨਸਰੋਵਰ ਦਿਲ ਵਿਚ
ਖਿੜੀਆਂ ਗ਼ਮ ਦੀਆਂ ਕੰਮੀਆਂ
ਇਹਨਾ ਨੂੰ ਹਾਂ ਗਲੇ ਸਜਾਂਦੇ
ਇਹੋ ਅਸਾਡਾ ਗਹਿਣਾ

ਸਾਡੀ ਨਗਰੀ ਹਿਜਰ-ਘਟਾਵਾਂ
ਰਹਿਣ ਛਾਈਆਂ ਹਰ ਵੇਲੇ
ਜੇ ਤੂੰ ਸਾਡੀ ਨਗਰੀ ਚਾਹਵੇਂ

ਗਮ ਵਿਚ ਪਏਗਾ ਰਹਿਣਾ

26 Sep 2010

Manjinder SIngh
Manjinder
Posts: 14
Gender: Male
Joined: 28/Dec/2009
Location: jalandhar
View All Topics by Manjinder
View All Posts by Manjinder
 
Tera dita ful v seene da khanjar ho gya,
Sochea na c kade eon hoega pr ho gya.
Ful to mein agg banea, agg to hoea mein neer,
Tardpea luchhea bhut fer sil pathar ho gya.
Dosti ki dushmani ki, zindagi ki maut ki,
Jd nazar bdli teri sb kujh brabr ho gya.
Hoea ki j snnh lagi, dil ch hoea chananna,
Chhanani hoea jo dil raatan da ambar ho gya.
Na koi mathe ch chanan, na koi seene ch sek,
Iss trah da kis trah “SURJIT PAATAR” ho gya

By: Surjit Paatar

Tera dita ful v seene da khanjar ho gya,

Sochea na c kade eon hoega pr ho gya.

Ful to mein agg banea, agg to hoea mein neer,

Tardpea luchhea bhut fer sil pathar ho gya.

Dosti ki dushmani ki, zindagi ki maut ki,

Jd nazar bdli teri sb kujh brabr ho gya.

Hoea ki j snnh lagi, dil ch hoea chananna,

Chhanani hoea jo dil raatan da ambar ho gya.

Na koi mathe ch chanan, na koi seene ch sek,

Iss trah da kis trah “SURJIT PAATAR” ho gya

26 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਮਨਜਿੰਦਰ ਜੀ, ਸੁਰਜੀਤ ਪਾਤਰ ਦੀ ਬਹੁਤ ਵਧੀਆ ਰਚਨਾ ਪੇਸ਼ ਕੀਤੀ ਹੈ ਤੁਸੀਂ

26 Sep 2010

Reply