|
 |
 |
 |
|
|
Home > Communities > Punjabi Culture n History > Forum > messages |
|
|
|
|
|
ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ |
ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ
ਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ
ਸੱਚ ਜਾਣੋਂ ਮੁਖ਼ੋਂ ਮੈਂ ਪੰਜਾਬੀ ਜਦੋਂ ਬੋਲਦਾਂ
ਇੰਜ ਜਾਪੇ ਡੂੰਘੇ ਭੇਦ ਦਿਲਾਂ ਵਾਲੇ ਖੋਲਦਾਂ
ਫੁੱਲਾਂ ਨਾਲੋਂ ਕੋਮਲ ਇਹ ਜਾਈ ਪੰਜ ਆਬ ਦੀ..
|
|
24 Aug 2010
|
|
|
|
|
|
jo v bhullna bhulle par maan boli yaad rahe
rehdi duniya tak punjabi zindabad rahe

|
|
25 Aug 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|