Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੂੰਦਾ-ਬਾਂਦੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਬੂੰਦਾ-ਬਾਂਦੀ

ਬੂੰਦਾ-ਬਾਂਦੀ
ਅੰਬਰਾਂ ਤੋਂ ਨਹੀਂ
ਨੈਣਾਂ ਦਾ ਛੱਤ ਚੋਏ
ਗੀਤ ਮੇਰੇ
ਪਰ ਯਾਦ ਕਿਸੇ ਦੀ
ਭਰ ਭਰ ਅਥਰ ਰੋਏ
ਰੁਕ ਗਈ ਆਉਣੋਂ
ਸ਼ੇਹਰ ਦੀ ਸਰਘੀ
ਚਾਨਣ ਨੇ ਅਧਮੋਏ
ਤਾਰੇਆਂ ਵੇਹੜੇ
ਬੀਤੇ ਨਕਸ਼ੇ
ਨਾਵਣ ਆਏ ਨੜੋਏ
ਫੂਲਾਂ ਚੋਂਖੁਸ਼ਬੋਈਆਂ ਮੋਈਆਂ
ਸੁਪਨੇ ਨੈਣੀਂ ਮੋਏ
ਅੱਗ ਜੇਹੇ ਤੇਰੇ ਮਘਦੇ ਪਲ ਕਿਓਂ
ਬਰਫ਼ ਜੇਹੇ ਠੰਢੇ ਹੋਏ
ਫਿਰ ਅੱਜ ਸਾਡੇ
ਵਿਹੜੇ ਆ ਜਾ
ਨੀ ਸਰਘੀ ਦੀਏ ਲੋਏ 

22 Jun 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ClappingGood One............really nice composition........keep sharinghappy10

22 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

thnx Amandeep

22 Jun 2010

Reply