Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੁੱਝਦੇ ਦੀਵੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬੁੱਝਦੇ ਦੀਵੇ

ਬੁੱਝਦੇ ਦੀਵੇ
ਬੁੱਝੇ ਦੀਵਿਆਂ ਨੂੰ ਅੱਜੇ ਆਸ ਜੱਗਣ ਦੀ ਹੈ।
ਚੁੰਧਿਆਈਆਂ ਅੱਖਾਂ ਚ ਤੇਜ ਮੱਘਣ ਦੀ ਹੈ।


ਅੱਗ ਕੋਲ ਸੇਕ ਹੈ ਏਨਾ ਕਿ ਭਸਮ ਕਰ ਦੇਵੇ,
ਅਸਾਂ ਅੰਦਰ ਆਤਿਸ਼ ਚਾਹਤ ਦਫ਼ਨ ਦੀ ਹੈ।

 

ਅੱਖਾਂ ਦੀ ਆਦਤ ਰੌਸ਼ਨੀ ਬਾਹਰ ਤੋਂ ਢੂੰਡੇ,

ਲੋੜ ਅੰਦਰਲੀ ਠੰਡੀ ਰੌਸ਼ਨੀ ਪ੍ਰਖਣ ਦੀ ਹੈ।

 

ਹਨੇਰਾ ਹੈ ਨਹੀਂ ਉਥੇ ਚਿਣਗ ਰੌਸ਼ਨੀ ਜਿਥੇ,
ਪਵੇਗਾ ਦੇਖਣਾ ਪਿੱਛੇ ਹਿਮੰਤ ਚੱਖਣ ਦੀ ਹੈ।

 

ਖੋਜਣਾ ਧਰਮ ਹੈ ਪਹੁੰਚਦੀ ਉਹ ਖੁਦ ਜਾਣੇ,
ਆਤਮਾ ਨਾ ਪੂਰਬ ਪੱਛਮ ਜਾਂ ਦੱਖਣ ਦੀ ਹੈ।

 

ਅੰਤ ਤੋਂ ਭੈ ਭੀਤ ਕਾਹਤੋਂ ਜੋ ਜਨਮ ਦੀ ਮੰਜਿਲ,
ਜਲਵਾਗਰ ਹੈ ਇਰਾਦਾ ਸਾਂਝ ਰਖਣ ਦੀ ਹੈ।

25 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Har vaar dee tarah ikk sohni nazam read karan nu mili
Bahut sakoon milda sir tuhadian rachna pad ke
But satran ch thoda gap de diya karo
Share karan layi thanks
Jeo
25 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Very good theme. And equally well written, Gurmit Sir.


And Yes, if Gurpreet ji's suggestion is agreed to, it certainly will bring about structural improvement and enhance aesthetic appeal of the verse.


Thanks for sharing... ! 

25 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Wonderful writing gurmit ji.it inspires that never give up.get up and do it.you can!!

25 Feb 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੁਤ ਮੇਹਰਬਾਨੀ ਗੁਰਪ੍ਰੀਤ,ਜਗਜੀਤ ਅਤੇ ਨਵਪ੍ਰੀਤ ਜੀ ਸੁਝਾਅ ਪ੍ਰਵਾਨ ਹਨ ਜੀ
25 Feb 2015

Reply