Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਚੰਦ ਚੜਿਆ ਤਾਂ ਚੰਦ ਯਾਦ ਆਇਆ

ਚਿਹਰਾ ਇਕ ਦਿਲ-ਪਸੰਦ ਯਾਦ ਆਇਆ
ਚੰਦ ਚੜਿਆ ਤਾਂ ਚੰਦ ਯਾਦ ਆਇਆ

ਇਕ ਆਲਮ ਉਹ ਹੁਸਨ ਜਲਵੇ ਦਾ
ਕੋਈ ਆਲਮ ਬੁਲੰਦ ਯਾਦ ਆਇਆ

ਦੁਖਦੀ ਰਗ ਤੇ ਜੋ ਉਸ ਨੇ ਹੱਥ ਰੱਖਿਆ
ਫੇਹਾ ਬਹੁ-ਦਰਦ-ਮੰਦ ਯਾਦ ਆਇਆ

ਹੂਰ ਅਰਸ਼ਾਂ ਦੀ ਯਾ ਧਰਤ-ਬੇਟੀ
ਫੇਰ ਮਨ ਦਾ ਦਵੰਦ ਯਾਦ ਆਇਆ

ਗਲ ਖੁਸ਼ੀ ਦੀ ਯਾ ਗਮ ਦੀ ਕੋਈ ਹੋਏ
ਤੇਰਾ ਹੀ ਅੰਗ-ਸੰਗ ਯਾਦ ਆਇਆ

ਫੁਲ ,ਬਹਾਰਾਂ ਵੀ ਤੇਰੇ, ਮੈਂ ਹੀ ਨਹੀਂ
ਹਰ ਕੋਈ ਲੋੜ-ਵੰਦ ਯਾਦ ਆਇਆ

ਸੀ ਤੂੰ ਸਾਕਾਰ ਜੇਸ ਦਿਨ ਰਬ ਨੂੰ
ਸਿਰੇ ਦਾ ਕੋਈ ਛੰਦ ਯਾਦ ਆਇਆ

ਜਦ ਵੀ ਮਹਸੂਸਿਆ ਅੰਦਰ ਅਪਣੇ
ਤੂੰ ਮੇਰੇ ਬੰਦ-ਬੰਦ ਯਾਦ ਆਇਆ

ਚੰਦ ,ਸੂਰਜ , ਸਿਤਾਰੇ, ਫੁਲ-ਪੱਤੀਆਂ
ਤੂੰ ਹੀ ਹਰ ਥਾਂ ਜੜੰਦ ,ਯਾਦ ਆਇਆ




---------------csmann-110210--
02 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਚਿਹਰਾ ਇਕ ਦਿਲ-ਪਸੰਦ ਯਾਦ ਆਇਆ
ਚੰਦ ਚੜਿਆ ਤਾਂ ਚੰਦ ਯਾਦ ਆਇਆ

 

ਜਦ ਵੀ ਮਹਸੂਸਿਆ ਅੰਦਰ ਅਪਣੇ
ਤੂੰ ਮੇਰੇ ਬੰਦ-ਬੰਦ ਯਾਦ ਆਇਆ

 

wah ...........bahut khoob likhia e veer ..........thanx

02 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

as usual..... bakamaal rachna... sir....

 

laajwab......

03 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Bhut hi vadiya janab.........



nice writing............

03 Nov 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਬਹੁਤ ਖੂਬ ਰਚਨਾ ਜੀ....

04 Nov 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya aap sabh da

04 Nov 2010

Reply