ਦੇਖੋ ਵੀਡੀਓ— ਲੈਇਰ ਵੈਲੀ 'ਚ ਟੱਲੀ ਮਿਲੀਆਂ 3 ਵਿਦਿਆਰਥਣਾਂ ਚੰਡੀਗੜ੍ਹ- ਇੱਥੋਂ ਦੇ ਸੈਕਟਰ-10 ਸਥਿਤ ਲੈਇਰ ਵੈਲੀ ਵਿਚ ਬੁੱਧਵਾਰ ਸਵੇਰੇ 3 ਮੁਟਿਆਰਾਂ ਅਤੇ 2 ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਮਿਲੇ। ਇਸ ਵਾਕੇ ਬਾਰੇ ਜ਼ਲਦੀ ਨਾਲ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਨੇ ਇਨ੍ਹਾਂ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ।ਇਹ ਸਾਰੇ 12ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਇਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਇਨ੍ਹਾਂ ਸਾਰੇ ਲੜਕੇ-ਲੜਕੀਆਂ ਇਕ-ਦੂਜੇ ਦੇ ਘਰਾਂ ਨੇDekho Video-Punjabi video News