Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਰੱਖਿਅਤ ਨਹੀਂ ਗਰਲਜ਼ ਹੋਸਟਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਸੁਰੱਖਿਅਤ ਨਹੀਂ ਗਰਲਜ਼ ਹੋਸਟਲ

ਸੁਰੱਖਿਅਤ ਨਹੀਂ ਗਰਲਜ਼ ਹੋਸਟਲ...

ਚੰਡੀਗੜ ਦੇ ਸੈਕਟਰ-25 'ਚ ਸਥਿਤ ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ 'ਚ ਸਿਕਿਊਰਿਟੀ ਹੋਣ ਦੇ ਬਾਵਜੂਦ ਵੀ ਇੱਕ ਨੌਜਵਾਨ ਨਸ਼ੇ 'ਚ ਪਹਿਲੀ ਮੰਜ਼ਿਲ ਤੱਕ ਪਹੁੰਚ ਗਿਆ। ਵਿਦਿਆਰਥਣਾਂ ਨੇ ਦੱਸਿਆ ਕਿ ਪਹਿਲੀ ਮੰਜ਼ਿਲ 'ਤੇ ਚੜ ਕੇ ਨੌਜਵਾਨ ਨੇ ਇੱਕ-ਇੱਕ ਦਰਵਾਜਾ ਖੋਲਣਾ ਸ਼ੁਰੂ ਕੀਤਾ ਜਿਸ ਨਾਲ ਵਿਦਿਆਰਥਣਾਂ ਕਾਫੀ ਡਰ ਗਈਆਂ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

 

Click out here for more-Punjabi News

 

 


27 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੇਕਰ ਚੰਦ ਤੇ ਜਾ ਸਕਦੀ ਤੇ ਔਰਤ,
ਇਕ ਨਾਛੇੜੀ,ਨਾਮਰਦ ਨੂ ਭੱਜਾ ਸਕਦੀ ਹੈ ਔਰਤ..........

 

ਹਿਮਤ ਕਿਸੇ ਦੁਕਾਨ ਤੋਂ ਨਹੀ ਮਿਲਦੀ ਭੇਣੋ.........ਜਾਗੋ ...ਤੇ ..ਜਬਾਬ ਦੇਓ ਏਹੋ ਜੇਹੇ ਨਾਮਰਦਾ ਨੂ ......

27 Feb 2012

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 

 

ਮੈਂ ਕਮਜ਼ੋਰ ਹਾਂ ,ਕਮਜੋਰ ਹਾਂ ਨਾਂ ਹਰ ਵਾਰ ਕਰੇ
ਜੇ ਔਰਤ ਤਲਵਾਰ ਹੈ ਤਾਂ ਤਰਲੇ ਨਾਂ ਕਰੇ ਵਾਰ ਕਰੇ |

27 Feb 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਜੇ ਸਿੰਘ ਜੀ ਤੇ ਨਵਨੀਤ ਜੀ ਨਾਲ ਸਹਿਮਤ ਹਾਂ!

28 Feb 2012

Reply