Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਚੰਗਾ ਨਹੀਂ ਕੀਤਾ

ਮੇਰੇ ਅਨਮੋਲ ਭੇਤਾਂ ਬਾਰੇ ਗੈਰਾਂ ਨੂੰ ਦੱਸ ਕੇ ਚੰਗਾ ਨਹੀਂ ਕੀਤਾ...
ਮੇਰੇ ਰੋ ਰਹੇ ਬੇ-ਰੁਖੇ ਚਿਹਰੇ 'ਤੇ ਤੂੰ ਹੱਸ ਕੇ ਚੰਗਾ ਨਹੀਂ ਕੀਤਾ...

ਜਦ ਬਣ ਹੀ ਗਿਆ ਸੀ ਤੂੰ ਬਿਗਾਨਿਆਂ ਦੀ ਬੁੱਕਲ ਦਾ ਸੱਪ ,
ਡੱਸ ਲੈਂਦਾ ਜ਼ਿੰਦਗੀ ਮੇਰੀ,'ਕੱਲੇ ਖਾਬਾਂ ਨੂੰ ਡੱਸ ਕੇ ਚੰਗਾ ਨਹੀਂ ਕੀਤ...
 
ਇਕ ਵਾਰ ਤਾਂ ਰੱਖਦਾ ਲਬਾਂ ਦੀ ਬੰਦੂਕ ਨੂੰ ਮੇਰੇ ਸੰਦਲੀ ਬਦਨ 'ਤੇ
ਨੈਣਾਂ ਦੇ ਤੀਰਾਂ ਨਾਲ ਅਧਮੋਏ ਜਿਗਰ ਨੂੰ ਕੱਸਕੇ ਚੰਗਾ ਨਹੀਂ ਕੀਤਾ...
ਮੈਨੂੰ ਤਾਂ ਕਰ ਦਿੱਤਾ ਬਾ-ਇੱਜ਼ਤ ਬਰੀ ਤੂੰ ਆਪਣੇ ਖਿਆਲਾਂ 'ਚੋਂ ,
ਤੇ ਖੁਦ ਰਕੀਬਾਂ ਦੀ ਯਾਦੀ ਵਾਲੀ ਜੇਲ 'ਚ ਵੱਸਕੇ ਚੰਗਾ ਨਹੀਂ ਕੀਤਾ...
stalinveer singh sidhu

22 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

VEER G LIKHIYA TAN BHUT VADIYA A PAR PADHAN CH THODI DIKAT HOYEE A


PLZ FONT CHANGE KARO G

22 Sep 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bahut sohna likheya hai....


beautiful lines...


Keep going !!!

22 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਖੂਬ ਜੀ!!!!!

22 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

ਬਹੁਤ ਵਧੀਆ ਬਾਈ ਜੀ

 

22 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice one hai ji...

22 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

waah Ustaad waah !!

22 Sep 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
ਇਹ ਚੰਗਾ ਨਹੀਂ ਕੀਤਾ

Bahut Sohna likhea keep it up

 

punjabi shayeri di badi uchi hasti ਉਲਫ਼ਤ ਬਾਜਵਾ di kalam cho eh si.. ਉਲਫ਼ਤ ਬਾਜਵਾ hun is dunia te nhi rahe

 

ਇਹ ਚੰਗਾ ਨਹੀਂ ਕੀਤਾ (ਉਲਫ਼ਤ ਬਾਜਵਾ)

ਕਰਾਰ ਆਪਣਾ ਭੁਲਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।
ਵਫ਼ਾ ਨੂੰ ਦਾਗ਼ ਲਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਤੂੰ ਆਪ ਆਉਣਾ ਸੀ ਨਾ ਆਇਆ ਮਗਰ ਏਨਾ ਵੀ ਨਾ ਸਰਿਆ
ਜੋ ਖ਼ਤ ਤੱਕ ਵੀ ਨਾ ਪਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਕਸਮ ਖਾਧੀ ਸੀ ਜੋ ਆਪਾਂ ਰਹੀ ਨਾ ਯਾਦ ਉਹ ਤੈਨੂੰ
ਜੋ ਕੌਲ ਆਪਣਾ ਭੁਲਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।


ਝਲਕ ਦਿਖਲਾ ਕੇ ਮੁੱਖੜੇ ਦੀ ਗਿਰਾਈਆਂ ਫੇਰ ਕਿਉਂ ਜ਼ੁਲਫ਼ਾਂ
ਜੋ ਚੰਨ ਬਦਲੀਂ ਛੁਪਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਮੇਰਾ ਦਿਲ ਹੋ ਗਿਆ ਪੁਰਜ਼ੇ ਮੇਰਾ ਦਿਲ ਬੁਝ ਗਿਆ ਬਲ ਕੇ
ਜੋ ਖ਼ਤ ਮੇਰਾ ਜਲਾਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਤੂੰ ਦੌਲਤ ਵਾਲਿਆਂ ਦਾ ਹੋ ਗਿਓਂ ਠੁਕਰਾ ਕੇ 'ਉਲਫ਼ਤ' ਨੂੰ
ਜੋ ਮੁੱਲ ਆਪਣਾ ਪੁਆਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

ਵਿਚਾਰਾ ਰੋ ਰੋ ਮਰ ਜਾਊ ਉਹਨੂੰ ਤਨਹਾ ਕਿਉਂ ਛੱਡ ਆਂਦਾ
ਜੋ 'ਉਲਫ਼ਤ' ਨੂੰ ਰੁਆਇਆ ਹੈ ਤੂੰ ਇਹ ਚੰਗਾ ਨਹੀਂ ਕੀਤਾ।

22 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਮੈਨੂੰ ਤਾਂ ਕਰ ਦਿੱਤਾ ਬਾ-ਇੱਜ਼ਤ ਬਰੀ ਤੂੰ ਆਪਣੇ ਖਿਆਲਾਂ 'ਚੋਂ ,
ਤੇ ਖੁਦ ਰਕੀਬਾਂ ਦੀ ਯਾਦੀ ਵਾਲੀ ਜੇਲ 'ਚ ਵੱਸਕੇ ਚੰਗਾ ਨਹੀਂ ਕੀਤਾ...

 

Wah jee wah,,,kya baat ae

 

Bahut KHOOB jee THNX for sharing.....

22 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

shukriyaa sajjno sab da....

te ravi ji  tuhada v  ulfat bajwa saab di khoobsurat gazal sanmukh krn layi shukriyaa ....

22 Sep 2010

Showing page 1 of 2 << Prev     1  2  Next >>   Last >> 
Reply