Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਦਲਾਓ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਬਦਲਾਓ

ਇੱਕ ਦਿਨ ਕਿਸੇ ਨੇ ਆਖਿਆ ਕਿ ਮੈਂ ਬਦਲ ਗਿਆ ਹਾਂ

ਮੈਂ ਆਖਿਆ ਕਿ ਹਾਂ ਸ਼ਾਇਦ ਮੈਂ ਬਦਲ ਗਿਆ ਹਾਂ ਪਰ...

ਸ਼ਾਖੋਂ ਟੁੱਟੇ ਹੋਏ ਪੱਤਿਆਂ ਦੇ ਰੰਗ ਅਕਸਰ ਬਦਲ ਜਾਂਦੇ ਨੇ

ਸਮਾਜ ਤੋਂ ਟੁੱਟੇ ਹੋਇਆਂ ਦੇ ਢੰਗ ਅਕਸਰ ਬਦਲ ਜਾਂਦੇ ਨੇ

ਹਿਰਦਾ ਪਿਘਲਦਾ ਏ ਤਾਂ ਸਵਾਲ ਅਕਸਰ ਬਦਲ ਜਾਂਦੇ ਨੇ

ਸੁਰਤ ਉੱਤੇ ਉੱਠਦੀ ਏ ਤਾਂ ਖਿਆਲ ਅਕਸਰ ਬਦਲ ਜਾਂਦੇ ਨੇ

ਤੂਫ਼ਾਨ ਆਉਂਦੈ ਤਾਂ ਅਕਸਰ ਹਵਾਵਾਂ ਦੇ ਰੁਖ ਬਦਲ ਜਾਂਦੇ ਨੇ

ਜ਼ਿੰਦਗੀ ਜਦ ਪਲਟਦੀ ਏ ਤਾਂ ਅਕਸਰ ਮਨੁੱਖ ਬਦਲ ਜਾਂਦੇ ਨੇ

ਕਦੀ ਵਕ਼ਤ ਬਦਲਦਾ ਏ ਤੇ ਕਦੀ ਖਿਆਲਾਤ ਬਦਲ ਜਾਂਦੇ ਨੇ

ਕਦੀ ਲੋਕ ਖੁਦ ਬਦਲਦੇ ਨੇ ਤੇ ਕਦੀ ਹਾਲਾਤ ਬਦਲ ਜਾਂਦੇ ਨੇ

ਮੰਨੂ ਨਾ ਹੀ ਕਦੀ ਬਦਲਿਆ ਨਾ ਹੀ ਬਦਲਣ ਦਾ ਕੋਈ ਚਾਅ ਏ

ਸੱਚ ਤਾਂ ਇਹ ਕਿ ਬਦਲਾਓ ਹੀ ਕੁਦਰਤ ਦਾ ਨਿਯਮ ਤੇ ਸੁਭਾਅ ਏ

30 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

nice one veer

 

thanx for shering .........

31 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਮੇਰੀ ਸਤਿਗੁਰ ਅੱਗੇ ਇਹੀ ਅਰਦਾਸ ਹੈ ਕਿ ਆਪ ਹੀ ਕਿਰਪਾ ਕਰਕੇ ਕੁਛ ਚੰਗਾ ਲਿਖਵਾ ਲੈਣ.....:):)

01 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬਸੂਰਤ ਬਦਲਾਓ ਲਿਖਿਆ ਬਾਈ ਜੀ ...........ਵਾਹਿਗੁਰੂ ਤੁਹਾਡੀ ਕਲਮ ਨੂੰ ਹੋਰ ਬਲ ਬਖਸ਼ੇ

01 Aug 2010

Reply