Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚੜਦਾ ਪੰਜਾਬ-ਲਹਿੰਦਾ ਪੰਜਾਬ.... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 2 of 2 << First   << Prev    1  2   Next >>     
Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Tfs
09 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya vakat kharaab karan lyi...
10 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਨਿਮਰ ਵੀਰ .......ਕਮਾਲ ਕਰ ਦਿੱਤੀ ਸੂ .....ਬਹੁਤ ਸ਼ੁਕਰੀਆ ਜੀ  ਸਾਂਝਿਆ ਕਰਨ ਲਈ,,,,,

13 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very very nycc......great job........

14 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya veero..
14 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Nimarbir ਜੀ,ਸਭ ਤੋਂ ਪਹਿਲਾਂ ਇਹੋ ਜਿਹੀ ਕਵਿਤਾ ਲਿਖਣ ਲਈ ਵਧਾਈ।........... ਤੁਸੀਂ ਇਕ ਆਮ ਇਨਸਾਨ, ਜਿਸਦਾ ਅਤੀਤ ਸਰਹੱਦ ਪਾਰ ਰਹਿ ਗਿਆ ਹੈ ਉਸਦੇ ਵਿੱਛੜੇ ਵਿਰਸੇ ਤੇ ਰੂਹ ਦੀ ਬਾਤ ਪਾਈ ਹੈ।....... ਰੂਹ ਵਿੱਚ ਵੱਸੀਆਂ ਥਾਵਾਂ ਤੇ ਯਾਦਾਂ ਕਦੇ ਵੀ ਵਿੱਛੜਦੀਆਂ ਨਹੀਂ।....... ਮੇਰਾ ਖਿਆਲ ਹੈ ਕਿ ਸਰਹੱਦਾਂ ਤੇ ਜੋਸ਼ੀਲੇ ਫਿਰਕੂ ਨਾਹਰੇ ਲਾਉਣ ਦੀ ਥਾਂ ਇਹੋ ਜਿਹੀਆਂ ਕਵਿਤਾਵਾਂ ਸੁਣਾਈਆਂ ਜਾਣ ਤਾਂ ਦੰਗੇ-ਫਸਾਦ ਅਤੇ ਜੰਗਾਂ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ।......... ਕਹਿੰਦੇ ਹਨ ਕਵਿਤਾਵਾਂ ਕੌਮਾਂ ਦੇ ਜਿਉਂਦੇ ਰਹਿਣ ਦੀ ਨਿਸ਼ਾਨੀ ਨੇ ਅਤੇ ਮੇਰਾ ਖਿਆਲ ਹੈ ਕਿ ਇਹ ਉਹਨਾਂ ਵਿੱਚੋਂ 1 ਹੈ।........... ਰੱਬ ਖ਼ੈਰ ਕਰੇ, ਤੁਹਾਡੀ ਉੱਚੀ ਸੋਚ ਇਹੋ ਜਿਹੀਆਂ ਕਵਿਤਾਵਾਂ ਲਿਖਦੀ ਰਹੇ ਤੇ ਕੌਮੀ ਜਜ਼ਬਾਤ ਜਿੰਦਾ ਰਹਿਣ।....... ਬਹੁਤ ਸੁਚੱਜਾ ਵਿਸ਼ਾ ਫੜਿਆ ਹੈ। :-)
14 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ-ਬਹੁਤ ਮਿਹਰਬਾਨੀ ਹਰਜਿੰਦਰ ਜੀ ਜੋ ਤੁਸੀ ਐਨੇਂ ਖੂਬਸੂਰਤ ਵਿਚਾਰ ਸਬ ਨਾਲ ਸਾਂਝੇ ਕੀਤੇ |
ਸਚਮੁੱਚ ਤੁਹਾਡੇ ਵਿਚਾਰ ਪੜਕੇ ਬਹੁਤ ਹੀ ਵਧੀਆ ਲਗਦਾ ਹੈ ਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ |
ਇਸੇ ਤਰਾਂ ਆਪਣਾਂ ਯੋਗਦਾਨ ਪਾਉਂਦੇ ਰਹੋ ਤੇ ਸਹੀ ਰਾਹ ਲਈ ਪੇ੍ਰਦੇ ਰਹੋ | ਸ਼ੁਕਰੀਆ ਜੀ |

24 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Nimar ji ਇਹ ਤਾਂ ਤੁਹਾਡਾ ਵਡੱਪਣ ਹੈ ਜੋ ਤੁਸੀਂ ਮੈਨੂੰ ਇਸ ਕਾਬਲ ਸਮਝਿਆ।
ਸੱਚ ਤਾਂ ਇਹ ਹੈ ਕਿ ਤੁਹਾਡੀਆਂ ਰਚਨਾਵਾਂ ਪੜ ਕੇ ਉਹਨਾਂ ਵਿੱਚੋਂ ਦੇਸ਼ ਭਗਤੀ ਵਾਲੇ ਅਤੇ ਉੱਚੇ ਇਖ਼ਲਾਕ ਦੀ ਝਲਕ ਮਿਲਦੀ ਹੈ।
ਰੱਬ ਕਰੇ ਤੁਹਾਡੀਆਂ ਰਚਨਾਵਾਂ ਦੇ ਮਨੋਰਥ ਪੂਰੇ ਹੋਣ।
ਤੁਹਾਡਾ ਸ਼ੁਕਰੀਆ।
24 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਬਹੁਤ ਮਿਹਰਬਾਨੀ ਜੀ ਰੱਬ ਤੁਹਾਨੂੰ ਰਾਜੀ ਰੱਖੇ |

05 Sep 2012

Showing page 2 of 2 << First   << Prev    1  2   Next >>     
Reply