ਮੈਨੂੰ ਏਸ ਐਲਬਮ ਦੇ ਤਿੰਨ ਗੀਤ ਕਾਫੀ ਜਿਆਦਾ ਪਸੰਦ ਨੇ ........ਦੌਲਤਾਂ , ਹੁਣ ਦੇਰ ਨੀ ., ਦਸਤਾਰ ...........
ਬਾਕੀ ਗਾਨੇ ਵੀ ਆਪਣੀ ਜਗਾ ਬਹੁਤ ਹੀ ਵਧੀਆ ਨਿਭਾਏ ਨੇ ਸਰਤਾਜ ਨੇ ........ਮੋਤੀਆ ਚਮੇਲੀ , ਦਿਲ ਸਭ ਦੇ ਵਖਰੇ ਤੇ ਯਮਾਹਾ ........ਇਹਨਾਂ ਗੀਤਾਂ ਨੂੰ ਕਾਫੀ ਕੁਝ ਨਵਾਂ ਕਰਕੇ ਤੇ ਕਾਫੀ ਮਿਹਨਤ ਨਾਲ ਪੇਸ਼ ਕੀਤਾ ਗਿਆ ਏ .......ਵੀ ਸਲਾਹੁਣ ਯੋਗ ਨੇ ......
ਟਾਇਟਲ ਗੀਤ .......ਇਸ਼ਕੇ ਲੈ ਕ਼ੁਰਬਾਨੀਆ .........ਬਹੁਤ ਖੂਬ ਨਿਭੇ ਨੇ .....
........ਇਹ ਐਲਬਮ ਕਾਫੀ ਸਾਲਾਹੀ ਜਾ ਰਹੀ ਏ ਤੇ ਹੋਰ ਵੀ ਸਾਲਾਹੀ ਜਾਵੇਗੀ ....ਕਿਉਂਕਿ ਇਹ ਸਰਤਾਜ ਦੀ ਸਭ ਤੋਂ ਵਧੀਆ ਐਲਬਮ ਹੋਵੇਗੀ ......
ਸੋ ਮੇਰੇ ਵਲੋ.....10 /10 .........ਸਾਰਤਾਜ .....ਸਦਾ ਸਰਤਾਜ ਰਹੇ
ਮੈਨੂੰ ਏਸ ਐਲਬਮ ਦੇ ਤਿੰਨ ਗੀਤ ਕਾਫੀ ਜਿਆਦਾ ਪਸੰਦ ਨੇ ........ਦੌਲਤਾਂ , ਹੁਣ ਦੇਰ ਨੀ ., ਦਸਤਾਰ ...........
ਬਾਕੀ ਗਾਨੇ ਵੀ ਆਪਣੀ ਜਗਾ ਬਹੁਤ ਹੀ ਵਧੀਆ ਨਿਭਾਏ ਨੇ ਸਰਤਾਜ ਨੇ ........ਮੋਤੀਆ ਚਮੇਲੀ , ਦਿਲ ਸਭ ਦੇ ਵਖਰੇ ਤੇ ਯਮਾਹਾ ........ਇਹਨਾਂ ਗੀਤਾਂ ਨੂੰ ਕਾਫੀ ਕੁਝ ਨਵਾਂ ਕਰਕੇ ਤੇ ਕਾਫੀ ਮਿਹਨਤ ਨਾਲ ਪੇਸ਼ ਕੀਤਾ ਗਿਆ ਏ .......ਵੀ ਸਲਾਹੁਣ ਯੋਗ ਨੇ ......
ਟਾਇਟਲ ਗੀਤ .......ਇਸ਼ਕੇ ਲੈ ਕ਼ੁਰਬਾਨੀਆ ........har admi ch.......bina mange slaah .........ਬਹੁਤ ਖੂਬ ਨਿਭੇ ਨੇ .....
........ਇਹ ਐਲਬਮ ਕਾਫੀ ਸਾਲਾਹੀ ਜਾ ਰਹੀ ਏ ਤੇ ਹੋਰ ਵੀ ਸਾਲਾਹੀ ਜਾਵੇਗੀ ....ਕਿਉਂਕਿ ਇਹ ਸਰਤਾਜ ਦੀ ਸਭ ਤੋਂ ਵਧੀਆ ਐਲਬਮ ਹੋਵੇਗੀ ......
ਸੋ ਮੇਰੇ ਵਲੋ.....10 /10 .........ਸਰਤਾਜ .....ਸਦਾ ਸਰਤਾਜ ਰਹੇ