Home > Communities > Punjabi Culture n History > Forum > messages
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡੰਡੀ ਸਹੁਰਾ ਮੇਰਾ ਮਾਰਦਾ, ਸੱਸ ਪਾਉਂਦੀ ਭੰਡੀ...
24 Jan 2010
shand parage aayie jaayie
shand parage daaney
har jija rakhey aakh sali te
ohnu bhen koi na jaaney
24 Jan 2010
pardeis
shand parage aayie jaayie
shand parage chaabi
vass gaye aa k vich pardeisan
tarsey bolan nu punjadi
24 Jan 2010
Bahut wadhiya ji. Keep rocking.
24 Jan 2010
thanx
honsla afjae lae bahut bahut shukriya
25 Jan 2010
wah g wah nice ones hardeep g
aun do hor ,,,,, keep it up
25 Jan 2010
bahut vdiya koshish kiti aap ne aman ji..bahut hi nice te different jeha topic shru kita aap ne...main b hune hi read kite eh chhand...ohna cho kuj aap di nazar=
ਛੰਦ ਪਰਾਰਗੇ ਆਈਏ ਜਾਈਏ ਛੰਦੇ ਆਗੇ ਬੈਗੀ ਸਾਲਾ ਮੇਰਾ ਹੀਰੋ ਜਾਪੇ, ਸਾਲੇਹਾਰ ਏ ਭੈਂਗੀ....
ਛੰਦ ਪਰਾਰਗੇ ਆਈਏ ਜਾਈਏ ਛੰਦੇ ਆਗੇ ਤੀਰਾ ਸਾਲੀ ਮੇਰੀ ਦਲੀ ਗੁਲਾਬੀ, ਸਾਂਢੂ ਅੱਖੋਂ ਟੀਰਾ...

Yoy may enter 30000 more characters.
25 Jan 2010
....lagge raho ....
26 Jan 2010
ਛੰਦ ਪਰਾਗੇ ਆਈਏ ਜਾਈਏ,ਛੰਦ ਪਰਾ ਗੇ ਡੌਰੂ ਸੱਸ ਮੇਰੀ ਗੁਹਾਰੇ ਚੜ ਗਈ,ਸਹੁਰਾ ਪਾਵੇ ਖੌਰੂ.....
05 Jun 2010
Copyright © 2009 - punjabizm.com & kosey chanan sathh