ਦਫਤਰੋਂਨਿਕਲਦਿਆਂਠੰਡੀ ਹਵਾ ਦੇਅਚਾਨਕ ਟਕਰਾਏ ਬੁੱਲ੍ਹੇ ਨਾਲਮੈਂ ਛਿੱਕ ਮਾਰਦਾਂ.. .ਮੈਂ ਦੂਰਪਿੰਡ ਤੋਂ ਆਇਆਮੱਧ ਵਰਗੀ ਪਰਿਵਾਰ ਦਾਪੇਂਡੂ ਪੁੱਤ ਹਾਂ. 'ਉਜੱਡ'ਪਿੱਛੋਂ ਮੈਨੂੰਅਵਾਜ ਸੁਣਦੀ ਹੈਸ਼ਹਿਰੀ ਕੁਲੀਗ ਬੀਬੀਆਂ ਦੀਜੋ ਮੇਰੇ ਕੋਲਅਕਸਰਪਿੰਡਾ ਦੇ ਖੁੱਲੇਪਣਖੁੱਲੇ ਖੇਤਾਂਠੰਡੀਆਂ ਹਵਾਵਾਂ'ਫਰੈੱਸ਼ ਏਅਰ'ਦੀਆਂ ਗੱਲਾਂ ਕਰਦੀਆਂ ਨੇਸਾਲ ਹੋ ਚੱਲਿਐਮੈਂ ਨਹੀਂ ਸਿੱਖ ਸਕਿਆ'ਐਕਸਕਿਊਜ਼ ਮੀ' ਤੋਂ ਪਹਿਲਾਂ ਮਾਰਨੀਸ਼ਹਿਰੀ ਛਿੱਕ !
ਧਰਮਿੰਦਰ ਸੇਖੋਂ
ਕਿਆ ਨਫ਼ਾਸਤ ਹੈ ਜਨਾਬ...ਇਹੀ ਲੈਕੇ ਬਹਿ ਗਈ ਬਸ |