Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 
!!!!!..... ਚਿਣਗ.....!!!!!


***********************************************
ਸ਼ਾਂਤ ਮਨਾ ਉੱਠ ਵੇਗ ‘ਚ ਆ , ਇੱਕ ਕਦਮ ਉਠਾਉਣਾ ਪੈਣਾ ਏ,
ਤਲੀਆਂ ਤੇ ਕਿਸੇ ਨਾ ਹੱਕ ਰੱਖਣੇ, ਹੱਕ ਆਪਣਾ ਖੋਹਣਾ ਪੈਣਾ ਏ |

ਨਿਰ-ਬਲ ਤੋਂ ਬਾਹੂਬਲੀਆਂ ਦਾ, ਇਹ ਸਫ਼ਰ ਵੀ ਤੂੰ ਹੀ ਸਰ ਕਰਨੈ ,
ਇਹਨਾਂ ਉੱਚਿਆਂ ਨੀਵਿਆਂ ਰਾਹਵਾਂ ‘ਚੋਂ, ਰੱਬ ਆਪਨਾ ਟੋਹਣਾ ਪੈਣਾ ਏ |

ਇਹ ਦੁਨਿਆ ਜਿਹੜੇ ਰਾਹ ਚਲਦੀ,ਉਹ ਰਾਹ ਤੇਰਾ ਜਾਂ ਮੇਰਾ ਨਹੀ,
ਦੋ ਵਕਤ ਦਾ ਰਿਜ਼ਕ ਕਮਾਵਣ ਲਈ,ਰਾਹ ਨਵਾਂ ਬਣਾਉਣਾ ਪੈਣਾ ਏ |

ਨਿੱਤ ਚੜ੍ਦੇ ਨੂੰ ਸਜ਼ਦਾ ਕਰਦੀ ਏ, ਇਹ ਦੁਨੀਆ ਹੈ ਨਿੱਤ ਨਵਿਆਂ ਦੀ,
ਧਰਤੀ ਦੀਆਂ ਹਿੱਕਾਂ ਨਾਪਦਿਆਂ, ਸੂਰਜ ਨੂੰ ਛੋਹਣਾ ਪੈਣਾ ਏ |

ਇਸ ਅੱਗ ਵਰਸਾਉਂਦੀ ਨਗਰੀ ‘ਚੋਂ , ਸੀਨੇ ਵਿੱਚ ਬਾਲ ਤੂੰ ਭਾਂਬੜ ਲੈ ,
ਕੱਲ ਸਾਹਾਂ ਨੂੰ ਭੱਖਦੇ ਰੱਖਣ ਲਈ, ਦਿਲ ਆਪਣਾ ਲੂਹ੍ਣਾ ਪੈਣਾ ਏ |

ਉੱਠ ਮਨਾਂ! ਸਿਰ ਚੱਕ ਕੇ ਖੜ, ਅੱਜ ਸਾਹਮਣਾ ਜੱਗ ਦਾ ਕਰਣਾ ਏ ,
ਬੇ-ਗੈਰਤ ਜਾਂ ਨਿਰ-ਬਲ ਨਹੀਂ ਤੂੰ , ਇਹ ਜੱਗ ਹਥਿਆਉਣਾ ਪੈਣਾ ਏ | 

ਅੱਗ ਸੀਨੇ ਵਿੱਚ ਜੋ ਬਲਦੀ ਏ , ਇਹਨੂੰ ਬਣ ਭਾਂਬ੍ੜ ਬਲ ਲੈ ਣ ਦੇ,
ਇਹਨਾਂ ਉੱਚੇ ਮਹਿੱਲੜੀਂ ਵਸਦਿਆਂ ਨੂੰ, ਕੁੱਝ ਸੇਕ ਲਵਾਉਣਾ ਪੈਣਾ ਏ |

ਇਹ ਤੇਰੀ ਰੂਹ ਦੀ ਦਾਰੂ ਐ, ਇਹਨੂੰ ਫ਼ੂਕ-ਫ਼ੂਕ ਕੇ ਬਾਲੀ ਜਾ,
ਜਦ ਚਿਣਗ ਨੇ ਭਾਂਬ੍ੜ ਬਨ੍ਣਾ ਐ, ਸੀਸ ‘ਓਸ’ ਝੁਕਾਉਣਾ ਪੈਣਾ ਏ | 

ਸ਼ਾਂਤ ਮਨਾ ਉੱਠ ਵੇਗ ‘ਚ ਆ , ਇੱਕ ਕਦਮ ਉਠਾਉਣਾ ਪੈਣਾ ਏ,
ਤਲੀਆਂ ਤੇ ਕਿਸੇ ਨਾ ਹੱਕ ਰੱਖਣੇ, ਹੱਕ ਆਪਣਾ ਖੋਹਣਾ ਪੈਣਾ ਏ | 
***********************************************
......ਆਰਜ਼ੂ
...੧੦/੦੧/੧੦


 

09 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
bht bht bht khoob.. love it.
09 Jan 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah G Wah....kya baat ae....Good Job

 

ਸ਼ਾਂਤ ਮਨਾ ਉੱਠ ਵੇਗ ‘ਚ ਆ , ਇੱਕ ਕਦਮ ਉਠਾਉਣਾ ਪੈਣਾ ਏ,
ਤਲੀਆਂ ਤੇ ਕਿਸੇ ਨਾ ਹੱਕ ਰੱਖਣੇ, ਹੱਕ ਆਪਣਾ ਖੋਹਣਾ ਪੈਣਾ ਏ |

09 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

mind blowing.......!!! every sheyar in this is amazing....

 

great work....!!! have no words for this...

i always love to read something from ur side... and you have always lived up to the expectations.....

 

great job...!!

10 Jan 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਅੱਗ ਸੀਨੇ ਵਿੱਚ ਜੋ ਬਲਦੀ ਏ , ਇਹਨੂੰ ਬਣ ਭਾਂਬ੍ੜ ਬਲ ਲੈਣ ਦੇ,
ਇਹਨਾਂ ਉੱਚੇ ਮਹਿੱਲੜੀਂ ਵਸਦਿਆਂ ਨੂੰ, ਕੁੱਝ ਸੇਕ ਲਵਾਉਣਾ ਪੈਣਾ ਏ |

 

har line ch kmaal kita ji tusi .............gr8 job 

 

bhut hi sohna likhia ...............keep writin....

10 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਬਹੁਤ ਖੂਬ... ਸੱਚੀਂ ਇਹ ਚਿਣਗ ਭਾਂਬੜ ਬਣਨ ਦੇ ਸਮਰੱਥ ਹੈ....

10 Jan 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

ਉੱਠ ਮਨਾਂ! ਸਿਰ ਚੱਕ ਕੇ ਖੜ, ਅੱਜ ਸਾਹਮਣਾ ਜੱਗ ਦਾ ਕਰਣਾ ਏ ,
ਬੇ-ਗੈਰਤ ਜਾਂ ਨਿਰ-ਬਲ ਨਹੀਂ ਤੂੰ , ਇਹ ਜੱਗ ਹਥਿਆਉਣਾ ਪੈਣਾ ਏ | 

ਅੱਗ ਸੀਨੇ ਵਿੱਚ ਜੋ ਬਲਦੀ ਏ , ਇਹਨੂੰ ਬਣ ਭਾਂਬ੍ੜ ਬਲ ਲੈ ਣ ਦੇ,
ਇਹਨਾਂ ਉੱਚੇ ਮਹਿੱਲੜੀਂ ਵਸਦਿਆਂ ਨੂੰ, ਕੁੱਝ ਸੇਕ ਲਵਾਉਣਾ ਪੈਣਾ ਏ

 

Very good , Bahut khoob..

10 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Wah ji wah aunde hi laajwab post parh ke nazara aa gaya. Jeo
11 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

love it... dobara parhi jaan nu dil karda.....

11 Jan 2010

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

mind blowing 

24 Jul 2010

Showing page 1 of 2 << Prev     1  2  Next >>   Last >> 
Reply