Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਚਿੜੀਆ ਸੋਨੇ ਦੀ ...

 

ਗੁੰਮ-ਸੁੰਮ , ਗੁੰਮ-ਸੁੰਮ ਯਾਰਾ - ਚਿੜੀਆ ਸੋਨੇ ਦੀ |
ਰੋ ਰੋ ਕਰੇ ਗੁਜ਼ਾਰਾ - ਚਿੜੀਆ ਸੋਨੇ ਦੀ |
ਨਾ ਰੋਟੀ ਨਾ ਸਿਰ ਦੇ ਉੱਤੇ ਛੱਤ ਮਿਲੇ ,
ਲਭਦੀ ਫਿਰੇ ਸਹਾਰਾ - ਚਿੜੀਆ ਸੋਨੇ ਦੀ |
ਇਸਦੇ ਢਿੱਡੋਂ ਜਾਏ ਇਸਨੂੰ ਡੋਬ ਰਹੇ ,
ਲਭਦੀ ਫਿਰੇ ਕਿਨਾਰਾ - ਚਿੜੀਆ ਸੋਨੇ ਦੀ |
" ਭਗਤ ਸਿੰਘ " ਨੂੰ ਚੇਤੇ ਕਰਕੇ ਰੋ ਪੈਂਦੀ ,
ਢੂੰਡ ਰਹੀ ਉਜਿਆਰਾ - ਚਿੜੀਆ ਸੋਨੇ ਦੀ |
ਜਾਤਾਂ, ਪਾਤਾਂ ਦਾ ਹੈ ਕਿੰਨਾ ਸ਼ੋਰ ਪਿਆ .
ਸਾਂਭੇ ਕਿਵੇਂ ਖਿਲਾਰਾ - ਚਿੜੀਆ ਸੋਨੇ ਦੀ |
ਇੱਕੋ ਥਾਵੇਂ ਸਹਿਮੀ ਸਹਿਮੀ ਖੜੀ ਮਿਲੇ ,
ਕਦੇ ਸੀ ਵਗਦੀ ਧਾਰਾ - ਚਿੜੀਆ ਸੋਨੇ ਦੀ |
"ਲੋਚੀ" ਵਰਗੇ ਕਵੀਓ ਸੋਚੋ ਤੁਸੀਂ ਕਦੇ ,
ਕਰਦੀ ਕਿਵੇਂ ਗੁਜ਼ਾਰਾ - ਚਿੜੀਆ ਸੋਨੇ ਦੀ |

ਗੁੰਮ-ਸੁੰਮ , ਗੁੰਮ-ਸੁੰਮ ਯਾਰਾ - ਚਿੜੀਆ ਸੋਨੇ ਦੀ |

ਰੋ ਰੋ ਕਰੇ ਗੁਜ਼ਾਰਾ - ਚਿੜੀਆ ਸੋਨੇ ਦੀ |

 

ਨਾ ਰੋਟੀ ਨਾ ਸਿਰ ਦੇ ਉੱਤੇ ਛੱਤ ਮਿਲੇ ,

ਲਭਦੀ ਫਿਰੇ ਸਹਾਰਾ - ਚਿੜੀਆ ਸੋਨੇ ਦੀ |

 

ਇਸਦੇ ਢਿੱਡੋਂ ਜਾਏ ਇਸਨੂੰ ਡੋਬ ਰਹੇ ,

ਲਭਦੀ ਫਿਰੇ ਕਿਨਾਰਾ - ਚਿੜੀਆ ਸੋਨੇ ਦੀ |

 

" ਭਗਤ ਸਿੰਘ " ਨੂੰ ਚੇਤੇ ਕਰਕੇ ਰੋ ਪੈਂਦੀ ,

ਢੂੰਡ ਰਹੀ ਉਜਿਆਰਾ - ਚਿੜੀਆ ਸੋਨੇ ਦੀ |

 

ਜਾਤਾਂ, ਪਾਤਾਂ ਦਾ ਹੈ ਕਿੰਨਾ ਸ਼ੋਰ ਪਿਆ .

ਸਾਂਭੇ ਕਿਵੇਂ ਖਿਲਾਰਾ - ਚਿੜੀਆ ਸੋਨੇ ਦੀ |

 

ਇੱਕੋ ਥਾਵੇਂ ਸਹਿਮੀ ਸਹਿਮੀ ਖੜੀ ਮਿਲੇ ,

ਕਦੇ ਸੀ ਵਗਦੀ ਧਾਰਾ - ਚਿੜੀਆ ਸੋਨੇ ਦੀ |

 

"ਲੋਚੀ" ਵਰਗੇ ਕਵੀਓ ਸੋਚੋ ਤੁਸੀਂ ਕਦੇ ,

ਕਰਦੀ ਕਿਵੇਂ ਗੁਜ਼ਾਰਾ - ਚਿੜੀਆ ਸੋਨੇ ਦੀ |

 

ਤ੍ਰੈਲੋਚਨ ਲੋਚੀ 

 

15 Aug 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਹੁਤ  ਵਧੀਆ  ਲਿਖਿਆ  ਲੋਚੀ ਜੀ ਨੇ tfs bittu ji

15 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਖੂਬ ਲਿਖਿਆ ਲੋਚੀ ਸਾਹਿਬ ਨੇ ........ਸ਼ੁਕਰੀਆ ਬਿੱਟੂ ਜੀ 

ਬਹੁਤ ਖੂਬ ਲਿਖਿਆ ਲੋਚੀ ਸਾਹਿਬ ਨੇ ........ਸ਼ੁਕਰੀਆ ਬਿੱਟੂ ਜੀ 

 

15 Aug 2012

Reply