|
|
|
|
|
|
Home > Communities > Punjabi Poetry > Forum > messages |
|
|
|
|
|
|
ਫੇਰ ਆਖਦੇ ਸਾਨੂੰ ਕਹਿੰਦਾ ਆ ਕੋਈ ਚੋਰ |
ਹਰ ਕੋਈ ਚਾਹਵੇ ਨਾਮ ਹੋ ਜਾਵੇ ਮਸ਼ਹੂਰ ਹੋਣ ਦੀਆਂ ਜੁਗਤਾਂ ਲਾਵੇ ਫੇਰ ਕਰਦੇ ਨੇ ਕੋਈ ਅਜਿਹਾ ਕਾਮ ਕੀ ਲੋਕਾਂ ਕੋਲੋਂ ਚੋਰ ਕਹਾਵੇ ਪਰ ਕਿਸੇ ਨੇ ਓਸਨੂੰ ਹਥ ਨੀ ਪਾਇਆ ਇਸ ਲਈ ਸਚਾ ਸਾਧ ਕਵਾਹਿਆ ਵੱਡੇ ਪੁਰਸ਼ਾਂ ਨਾਲ ਕਰਦੇ ਆਪਣਾ ਮੇਲ ਜਿਵੇਂ ਲਿਖਣਾ ਹੁੰਦਾ ਕੋਈ ਖੇਲ share ਕਰਦੇ ਓਹ ਜਿਹਨੂ ਲਿਖਦਾ ਕੋਈ ਹੋਰ ਫੇਰ ਆਖਦੇ ਸਾਨੂੰ ਕਹਿੰਦਾ ਆ ਕੋਈ ਚੋਰ
|
|
14 Sep 2010
|
|
|
|
|
|
VDIYA LIKHDE O TUSI SUNIL LIKHDE RHO
EH LINES KUJ DASS RAHIAN NE
|
|
14 Sep 2010
|
|
|
|
bahut bahut bahut bahut...............wadia ...
|
|
15 Sep 2010
|
|
|
|
|
bahut bahut bahut bahut...............wadia ...
|
|
15 Sep 2010
|
|
|
|
Bahut KAIM aa eh waliyan lines......
ਜੋ ਕਾਪੀ ਪੇਸਟ ਕਰਦੇ ਨੇ, ਤੇ ਵਿੱਚ ਨਾਮ ਆਪਣਾ ਧਰਦੇ ਨੇ ਸੁਨੀਲ ਨੇ ਆਪਣੀ ਕਵਿਤਾ ਵਿੱਚ ਚੋਟ ਉਹਨਾ ਤੇ ਮਾਰੀ ਹੈ ਸਮਝਣ ਵਾਲੇ ਸਮਝ ਗਏ, ਜੋ ਨਾ ਸਮਝੇ ਅਨਾੜੀ ਹੈ........
|
|
15 Sep 2010
|
|
|
|
Wah Balihar bha g
tuci tan kamal di lines add kartian
maja aa gaya veer g
|
|
15 Sep 2010
|
|
|
|
|
bhut vadiya likha hy sunil
|
|
15 Sep 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|