Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
baljinder singh
baljinder
Posts: 15
Gender: Male
Joined: 07/Apr/2010
Location: malout
View All Topics by baljinder
View All Posts by baljinder
 
chup

ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,



ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,
ਮੇਰੇ ਇਸ ਦਿਲ ਨੂੰ ਮਜਬੂਰ ਕਰ ਕੇ,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਈ,
ਮੇਰੇ ਦਿਲ ਤੋਂ ਅਪਣੇ ਦਿਲ ਨੂੰ ਦੂਰ ਕਰ ਕੇ,
ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,
ਕੇ ਕਿਉਂ ਮੰਨਿਆ ਤੇਰਾ ਕਹਿਣਾ,ਅਪਨੇ ਇਸੇ ਕਸੂਰ ਕਰ ਕੇ,

__________________
ਸਾਹਮਣੇ ਬੈਠੇ ਰਹੋ ਦਿਲ ਨੂੰ ਕਰਾਰ ਆਏਗਾ,
ਜਿੰਨਾਂ ਦੇਖਾਂਗੇ ਤੁਹਾਨੂੰ ਉਨਾਂ ਹੀ ਪਿਆਰ ਆਏਗਾ,
10 Aug 2010

Reply