Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਚੁੱਪ ਦਾ ਵਾਤਾਵਰਣ

ਚੁੱਪ  ਦਾ ਵਾਤਾਵਰਣ

 


ਮੇਰੀ ਚੁੱਪ :ਚੁੱਪ  ਨਹੀਂ
ਅਕਸਰ ਰੋਂਦੀ ਹੈ ਮੇਰੀ ਚੁੱਪ
ਜੀਣ ਦਾ ਉਪਰਾਲਾ ਕਰਨਾਂ
ਹਨੇਰੇ 'ਚ ਹਥ ਪੈਰ ਮਾਰ ਕੇ
ਮੇਰੇ ਸਿਤਾਰੇ ਵੀ ਨੇ ਹਨੇਰ ਘੁੱਪ
ਰੋਣ-ਹਾਕਾ ਹੋ ਜਾਨਾਂ ਪਰ ਰੋਂਦਾ ਨਹੀਂ
ਕਿ ਭੰਗ ਨਾ ਹੋ ਜਾਏ ਕੀਤੇ ਚੁੱਪ 
ਪਰ ਹਰ ਰੋਜ਼ ਸੂਰਜ ਦੇ ਮਰਨ ਤੇ
ਹਰ ਰੋਜ਼ ਚੀਕਦੀ ਹੈ ਧੁੱਪ 
ਤੇ ਰੋਂਦੀ ਹੈ ਰਾਤ ਮੇਰੇ ਨਾਲ
ਮੇਰੇ ਵਾਂਗ ਹੀ ਚੁੱਪ  ਚੁੱਪ
ਤੇ ਧਰਤੀ ਤੇ ਖਿੜੇ ਫੁੱਲਾਂ ਦੇ ਮੂੰਹ
ਅਡੋਲ ਪਾ ਜਾਂਦੀ ਤਰੇਲ-ਤੁਪ

ਮੇਰੇ ਅਥਰੂ ਤਾਂ ਰੋ ਰੋ ਕੇ
ਕੁਝ ਦੇਰ ਬਾਦ ਸੁਕ ਜਾਂਦੇ
ਪਰ ਗਿਲਾ ਗਿਲਾ ਵਾਤਾਵਰਣ ;
ਰੋਂਦੀ ਰਹਿੰਦੀ ਹਰ ਰੋਜ਼ ਚੁੱਪ

25 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one g

25 Sep 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

grt job .........22 g

jiooooo babeo

25 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

gud.............

25 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Sunil,gurwinder and Kaur KHALSA ji

ਸਭ ਦਾ ਧਨੰਵਾਦ

25 Sep 2010

Reply