Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
JAGJEET SINGH
JAGJEET
Posts: 13
Gender: Male
Joined: 12/Nov/2012
Location: LUDHIANA
View All Topics by JAGJEET
View All Posts by JAGJEET
 
"ਚੁੱਪ"

ਇਹ ਚੁਪ ਦਾ ਖੰਜ਼ਰ ਵੀ ਬੜਾ ਬੇਕਾਰ ਹੁੰਦਾ ਏ
ਜਾਂ ਇਸ ਪਾਰ ਤੇ ਜਾਂ ਓਸ ਪਾਰ ਹੁੰਦਾ ਏ
ਆਖੇ ਕੋਈ ਵੀ ਕਿ ਨਹੀਂ ਏ ਕੋਈ "ਚੁੱਪ" ਦੀ ਵਜਾਹ
ਪਰ ਅਸਲ 'ਚ ਓਹ ਹੋਇਆ ਉਸ ਤੇ ਕਿਸੇ ਦੀ ਅਖ ਦਾ ਵਾਰ ਹੁੰਦਾ ਏ
ਭੀੜ ਵਿਚ ਵੀ ਇੱਕਲੇ ਤੇ ਗੁਆਚੇ ਗੁਆਚੇ ਰਹਿਣਾ
ਹੋਰ ਕੁਝ ਨਹੀਂ ਇਹੀ ਤਾਂ "ਪਿਆਰ" ਹੁੰਦਾ ਏ
"ਜੀਤ" ਫਨਾਹ ਹੋਣਾ ਹੀ ਇਸ ਵਿਚ "ਮੂਲ-ਮੰਤਰ" ਹੈ
ਦਰਿਆ ਡੁੱਬ ਕੇ ਹੀ ਇਹ ਫਿਰ ਪਾਰ ਹੁੰਦਾ ਏ

20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ........keep it up.......

21 Nov 2012

Reply