Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੰਜੋਗ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸੰਜੋਗ

 

 

 

        

            ਸੰਜੋਗ  

 

ਤੱਕ ਫੁੱਲ ਕਲੀਆਂ ਦੇ ਹਾਸੇ,

ਭੌਰੇ ਹੋਵਣ ਮਦਮਾਤੇ,

ਫਿਜ਼ਾ 'ਚ ਤਰਨ ਸੁਗੰਧੀਆਂ

ਤਾਂ ਬਹਾਰ ਬਣਦੀ ਏ |

 

ਰੂਹਾਂ ਦੀ ਟੋਲੀ ਬੈਠ ਕੋਈ

ਸੰਜੋਗ ਵੱਸ ਰਲਕੇ,

ਲਏ ਸਾਹ ਦੇ ਨਾਲ ਸਾਹ

ਤਾਂ ਪਰਵਾਰ ਬਣਦੀ ਏ |

 

ਸਾਗਰ ਦੀ ਹਰ ਇਕ ਬੂੰਦ

ਹਸਰਤ ਲਈ ਦਿਲ ਵਿਚ,

ਮਾਹਤਾਬ ਵਸਲ ਨੂੰ ਉੱਠਦੀ

ਤਾਂ ਜਵਾਰ ਬਣਦੀ ਏ |

 

ਫੌਲਾਦ ਢਲਕੇ ਚੰਡਿਆਂ

ਲਏ ਕਾਤਿਲਾਨਾ ਰੂਪ,

ਹੱਥ ਵਾਹੁਣ ਵਾਲੇ, ਤੇਗ

ਜਾਂ ਤਲਵਾਰ ਬਣਦੀ ਏ |


                 ਜਗਜੀਤ ਸਿੰਘ ਜੱਗੀ

 

ਫਿਜ਼ਾ = Atmosphere, surrounding; ਸੰਜੋਗ ਵੱਸ ਰਲਕੇ  = Together ordained by destiny or coincidence; ਹਸਰਤ = Desire, ਇੱਛਾ, ਲੋਚਾ; ਮਾਹਤਾਬ ਵਸਲ  = ਚੰਨ ਨਾਲ ਮਿਲਨ, Tryst with moon; ਜਵਾਰ = Tide, ਜਵਾਰ ਭਾਟਾ; ਫੌਲਾਦ = Steel, ਲੋਹਾ; ਹੱਥ ਵਾਹੁਣ ਵਾਲੇ = In the wielding hand; ਤੇਗ = Sword in the hands of a saint soldier, who wields it for justice; ਤਲਵਾਰ = Sword in the hands of a tyrant, who wields it for persecution and terrorizing the weak and defenceless;

21 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

exactly jagjit g.....

 

bahut sohna likhya....

 

ik wari fer bahut wadiya tarike te sanjog nal likhi ik bahut sohni rachna

 

TFS....

 

stay blessed

21 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

     " ਸਾਗਰ ਦੀ ਹਰ ਇਕ ਬੂੰਦ
       ਹਸਰਤ ਲਈ ਦਿਲ ਵਿਚ,
       ਮਾਹਤਾਬ ਵਸਲ ਨੂੰ ਉੱਠਦੀ
       ਤਾਂ ਜਵਾਰ ਬਣਦੀ ਏ | "

     " ਸਾਗਰ ਦੀ ਹਰ ਇਕ ਬੂੰਦ

       ਹਸਰਤ ਲਈ ਦਿਲ ਵਿਚ,

       ਮਾਹਤਾਬ ਵਸਲ ਨੂੰ ਉੱਠਦੀ

       ਤਾਂ ਜਵਾਰ ਬਣਦੀ ਏ | "

wah ! sagar di gehrayi wargi hi doongi gaal ek gaye ho veer ji,,, | har pakh to ikk sampooran likhat pesh keeti hai ,,, jionde wssde rho,,,
hun dasso tuhanu ki kha " Don Bradman ",,, 
bahut kujh hi sikhan nu mil riha hai tuhade to,,,,umeed hai k tusi sada marg darshan karde rhoge,,,

 

21 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਅੱਜ ਆਪ ਨੂੰ ਕਿਸਮਤ ਵਾਲਾ ਮਹਿਸੂਸ ਕਰ ਰਿਹਾਂ ਹਾਂ ਕੀ ਸੰਜੋਗ ਨਾਲ ਮੈਂ ਪੰਜਾਬਿਸਮ ਤੇ ਆਇਆ ਤੇ ਤੁਹਾਡੀਆਂ ਲਾਸਾਨੀ ਰਚਨਾਵਾਂ ਪੜ੍ਹਨ ਤੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲ ਰਿਹਾ ਹੈ । ਬਹੁਤ ਖੂਬ ਲਿਖਿਆ ਹੈ ਸਰ ਤੁਸੀ ।
ਸ਼ੇਅਰ ਕਰਨ ਲਈ ਬਹੁਤ -੨ ਸ਼ੁਕਰੀਆ ।
21 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਓ ਤ੍ਰੀਮੂਰਤੀ ਨੂੰ ਨਮਸ਼ਕਾਰ ! 
ਮੈਡਮ ਨਵੀ ਜੀ, ਵੀਰ ਹਰਪਿੰਦਰ ਜੀ ਅਤੇ ਸੰਦੀਪ ਜੀ, ਆਪ ਸਭ ਦਾ ਤਹਿ ਏ ਦਿਲ ਤੋਂ ਸ਼ੁਕਰੀਆ | ਆਪ ਨੇ ਇਸ ਨਿਮਾਣੀ ਜਿਹੇ ਜਤਨ ਨੂੰ ਵਿਜ਼ਿਟ ਕੀਤਾ ਅਤੇ ਬੜੇ ਫਰਾਖ ਦਿਲੇ ਕਮੇਂਟ੍ਸ ਨਾਲ ਮਾਣ ਬਖਸ਼ਿਆ | ਸੋ ਨਾਈਸ ਓਫ ਯੂ ਆਲ | 
ਹੱਸਦੇ ਵੱਸਦੇ ਰਹੋ |   

ਤ੍ਰੀਮੂਰਤੀ ਨੂੰ ਨਮਸ਼ਕਾਰ ! 


ਮੈਡਮ ਨਵੀ ਜੀ, ਵੀਰ ਹਰਪਿੰਦਰ ਜੀ ਅਤੇ ਸੰਦੀਪ ਜੀ, ਆਪ ਸਭ ਦਾ ਤਹਿ ਏ ਦਿਲ ਤੋਂ ਸ਼ੁਕਰੀਆ | ਆਪ ਨੇ ਇਸ ਨਿਮਾਣੀ ਜਿਹੀ ਕਿਰਤ ਨੂੰ ਵਿਜ਼ਿਟ ਕੀਤਾ ਅਤੇ ਬੜੇ ਫਰਾਖ ਦਿਲੇ ਕਮੇਂਟ੍ਸ ਨਾਲ ਮਾਣ ਬਖਸ਼ਿਆ |


ਸੋ ਨਾਈਸ ਓਫ ਯੂ ਆਲ | 


ਹੱਸਦੇ ਵੱਸਦੇ ਰਹੋ |   

 

21 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
kia bat hai sir ......sanjog .....ik ik shabad dunga parbav chad ke janda hai ......jive harpinder ji ne mehtab de vasal.......salute to u....sir......one more feather in u e cap.......
21 Aug 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਾਹ  !!

21 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਵੀਰ, ਕਿਰਤ ਤੇ ਨਜ਼ਰਸਾਨੀ ਕਰਨ ਲਈ, ਬਹੁਤ ਬਹੁਤ ਧੰਨਵਾਦ !
ਹੱਸਦੇ ਵੱਸਦੇ ਰਹੋ ਜੀ !

ਸੰਜੀਵ ਵੀਰ, ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਧੰਨਵਾਦ !


ਹੱਸਦੇ ਵੱਸਦੇ ਰਹੋ ਜੀ !

 

22 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਵੀਰ ਦੇ ਸਪੈਸ਼ਲ ਕਮੇਂਟਸ ਅਤੇ ਕੰਪਲੀਮੇਂਟਸ ਲਈ ਸਪੈਸ਼ਲ ਥੈਂਕਸ !
ਰੱਬ ਰਾਖਾ !

ਹਰਪਿੰਦਰ ਵੀਰ ਦੇ ਸਪੈਸ਼ਲ ਕਮੇਂਟਸ ਅਤੇ epithet ਕੰਪਲੀਮੇਂਟਸ ਲਈ ਸਪੈਸ਼ਲ ਥੈਂਕਸ !


ਰੱਬ ਰਾਖਾ !

 

22 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ  ਜੀ ਆਪਦੇ ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ !
ਹੱਸਦੇ ਵੱਸਦੇ ਰਹੋ ਜੀ !
ਰੱਬ ਰਾਖਾ !

ਬਿੱਟੂ ਬਾਈ  ਜੀ, ਆਪਦਾ ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ !


ਹੱਸਦੇ ਵੱਸਦੇ ਰਹੋ ਜੀ !


ਰੱਬ ਰਾਖਾ !

 

02 Sep 2014

Reply