Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਲਜ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਕਾਲਜ

 

ਪਿੰਡੋਂ ਬਾਹਰ ਨਿਕਲਦੇ ਸਾਰ
ਵੱਖਰੀ ਹੋਗੀ ਤੋਰ
Bisleri ਦੇ ਪਾਣੀ ਪੀਵੇ
ਛੱਡੇ ਪਿੰਡ ਦੇ ਬੌਰ
ਸਾਗ ਮੱਕੀ ਦੀ ਰੋਟੀ ਛੱਡ
Burger Pizze ਖਾਣ ਲੱਗ ਪਈ
ਮਾਪੇ ਕਹਿੰਦੇ ਕੁੜੀ ਸਾਡੀ
College ਜਾਣ ਲੱਗ ਪਈ,

 

ਜਿਦ ਕਰ ਕੇ ਲਈ ਉਹਨੇ
Scooty Active
ਨੰਬਰ ਲਿਆ ਚੰਡੀਗੜ੍ਹ ਦਾ
ਲਾ ਐਨਕਾਂ ਕਾਲੀਆ ਸ੍ਕੂਟੀ
ਨਾਲ Bullet ਦੇ ਰਲਾਉਣ ਲੱਗ ਪਈ
ਮਾਪੇ ਕਹਿੰਦੇ ਕੁੜੀ ਸਾਡੀ
College ਜਾਣ ਲੱਗ ਪਈ,

 

Mobile ਲਿਆ ਉਹਨੇ Nokia
ਲਿਆ ਅਜੇ ਉਹਨੇ ਭਲਕੇ
ਸਾਰਾ ਦਿਨ ਉਹਦੀ ਜੇਬ ਚ ਹੁੰਦਾ
ਰਾਤੀ ਸਾਉਣਾ ਸਿਰਾਣੇ ਹੇਠ ਧਰ ਕੇ
ਪੜਣ ਬਹਾਨੇ ਕੱਲੀ ਸਾਂਉਦੀ
Missed Call ਜਦੌ ਦੀ ਆਉਣ ਲੱਗ ਪਈ
ਮਾਪੇ ਕਹਿੰਦੇ ਕੁੜੀ ਸਾਡੀ
College ਜਾਣ ਲੱਗ ਪਈ .........

unkwn....

23 Nov 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
nice

sahi keha veer ji

23 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ.......ਮਨਪ੍ਰੀਤ ਵੀਰ......

23 Nov 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

TFS j veer ! jio,,,

23 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁਕਰੀਆ.....ਹਰਪਿੰਦਰ ਵੀਰ ਜੀ.......

24 Nov 2012

Reply