Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਛੋਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
ਇਕ ਛੋਹ

 

ਇਕ ਛੋਹ
ਮਾਂ ਦੀ ਹੋਵੇ ਤਾ ਕਿੰਨਾ ਦੁਲਾਰ ਦਿੰਦੀ ਹੈ
ਇਕ ਛੋਹ
ਬਾਪ ਦੀ ਹੋਵੇ ਤਾ ਸੀਨਾ ਠਾਰ ਦਿੰਦੀ ਹੈ
ਇਕ ਛੋਹ
ਭੈਣ ਦੀ ਹੋਵੇ ਤਾ ਆਦਰ ਸਤਿਕਾਰ ਦਿੰਦੀ ਹੈ
ਇਕ ਛੋਹ
ਵੀਰ ਦੀ ਹੋਵੇ ਹਰ ਗੱਲ ਚ ਹੁੰਗਾਰ ਦਿੰਦੀ ਹੈ
ਇਕ ਛੋਹ
ਦੋਸ੍ਤ ਦੀ ਹੋਵੇ ਤਾ ਬਾਹਾਂ ਖਿਲਾਰ ਦਿੰਦੀ ਹੈ
ਇਕ ਛੋਹ
ਪ੍ਰੇਮੀ ਦੀ ਹੋਵੇ ਤਾ ਕੱਚੇ ਘੜੇ ਤੇ ਵੀ ਝਨਾ ਤਾਰ ਦਿੰਦੀ ਹੈ
ਇਕ ਛੋਹ
ਨਿੱਕੇ ਬਚੇ ਦੀ ਹੋਵੇ ਤਾ ਮਮਤਾ ਪਸਾਰ ਦਿੰਦੀ ਹੈ
ਇਕ ਛੋਹ
ਨਿੰਦਕ ਦੀ ਹੋਵੇ ਤਾ ਸੁਭਾ ਨਿਖਾਰ ਦਿੰਦੀ ਹੈ
ਇਕ ਛੋਹ
ਗੁਰੂ ਦੀ ਹੋਵੇ ਤਾ ਗੁਨੇਹਗਾਰ ਨੂ ਵੀ ਤਾਰ ਦਿੰਦੀ ਹੈ

ਇਕ ਛੋਹ

ਮਾਂ ਦੀ ਹੋਵੇ ਤਾ ਕਿੰਨਾ ਦੁਲਾਰ ਦਿੰਦੀ ਹੈ

ਇਕ ਛੋਹ

ਬਾਪ ਦੀ ਹੋਵੇ ਤਾ ਸੀਨਾ ਠਾਰ ਦਿੰਦੀ ਹੈ

ਇਕ ਛੋਹ

ਭੈਣ ਦੀ ਹੋਵੇ ਤਾ ਆਦਰ ਸਤਿਕਾਰ ਦਿੰਦੀ ਹੈ

ਇਕ ਛੋਹ

ਵੀਰ ਦੀ ਹੋਵੇ ਹਰ ਗੱਲ ਚ ਹੁੰਗਾਰ ਦਿੰਦੀ ਹੈ

ਇਕ ਛੋਹ

ਦੋਸ੍ਤ ਦੀ ਹੋਵੇ ਤਾ ਬਾਹਾਂ ਖਿਲਾਰ ਦਿੰਦੀ ਹੈ

ਇਕ ਛੋਹ

ਪ੍ਰੇਮੀ ਦੀ ਹੋਵੇ ਤਾ ਕੱਚੇ ਘੜੇ ਤੇ ਵੀ ਝਨਾ ਤਾਰ ਦਿੰਦੀ ਹੈ

ਇਕ ਛੋਹ

ਨਿੱਕੇ ਬਚੇ ਦੀ ਹੋਵੇ ਤਾ ਮਮਤਾ ਪਸਾਰ ਦਿੰਦੀ ਹੈ

ਇਕ ਛੋਹ

ਨਿੰਦਕ ਦੀ ਹੋਵੇ ਤਾ ਸੁਭਾ ਨਿਖਾਰ ਦਿੰਦੀ ਹੈ

ਇਕ ਛੋਹ

ਗੁਰੂ ਦੀ ਹੋਵੇ ਤਾ ਗੁਨੇਹਗਾਰ ਨੂ ਵੀ ਤਾਰ ਦਿੰਦੀ ਹੈ

 

03 Aug 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
seriously true

ਬਹੁਤ ਵਧਿਆ ਗੁਰਪ੍ਰੀਤ ਜੀ.... thanks for sharing it with us........

 

Good Job Scraps


03 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਧਨਵਾਦ ਸੁਪਰੀਤ ਜੀ

04 Aug 2010

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 

kya khoob likha 22 ji.....

heads off to u........

04 Aug 2010

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

bohat vadiya jiGood Job

04 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

ਬਹੁਤ ਵਧੀਆ 22 ਜੀ ਤੁਸੀ ਲਿਖੀਆ... ਮਾ ਬਾਪ ਦਾ ਪਿਆਰ ਤਾ ਕਿਸਮਤ ਵਾਲੀਆ ਨੂੰ ਹੀ ਮਿਲਦਾ ਹੈ

04 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਧਨਵਾਦ mohkam ji, mandeep ji and masat ji

04 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ ..........ਜਿਸ ਇਨਸਾਨ ਨੂੰ ਇਸ ਤਰਾ ਦੀ ਛੋਹ ਮਿਲ ਜੇ, ਓਸ ਨੂੰ ਫੇਰ ਕਿਸੇ ਹੋਰ ਚੀਜ਼ ਦੀ ਕਮੀ ਕਦੇ ਵੀ ਨਹੀਂ ਹੋ ਸਕਦੀ ...........good  job

04 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

dhandwad jass ji

05 Aug 2010

Reply