Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀਮਤ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਕੀਮਤ

ਸਾਲ     : > ਸਾਲ ਕੀ ਹੁੰਦਾ ਹੈ  ਉਸ ਨੂੰ ਪਤਾ ਜਿਹੜਾ ਫੇਲ ਹੋਇਆ ਹੋਵੇ.
 

 

ਮਹੀਨਾ  : > ਮਹੀਨਾ ਕਿਵੇ ਨਿਕਲਦਾ ਹੈ ਉਸ ਨੂੰ ਪਤਾ ਜਿਸ ਨੂੰ ਤਨਖਾਹ ਨਾ ਮਿਲੀ ਹੋਵੇ.
 

 

ਹਫਤਾ   : > ਹਫਤਾ ਕਿਵੇ ਦਾ ਸੀ ਉਸ ਪਤਾ ਜਿਹੜਾ ਹਸਪਤਾਲ ਚ ਹੋਵੇ.
 

 

ਘੰਟਾ     : > ਘੰਟਾ ਉਸ ਨੂੰ ਪਤਾ ਜਿਸ ਨੇ ਠੰਡ/ਗਰਮੀ/ਮੀਹ/ਧੁੱਪ ਚ ਕਿਸੇ ਦਾ ਇੰਤਜ਼ਾਰ ਕਿੱਤਾ ਹੋਵੇ.

 

 

 

ਮਿੰਟ     : > ਮਿੰਟ ਦਾ ਉਸ ਨੂੰ ਪਤਾ ਜਿਸ ਨੇ ਬਸ/ਰੇਲ/ਜਹਾਜ ਮਿਸ ਕਿੱਤਾ ਹੋਵੇ.

 

 

 

ਸਕਿੰਟ   : > ਸਕਿੰਟ ਦਾ ਉਸ ਨੂੰ ਪਤਾ ਜੋ ਕਿਸੀ ਅਣਹੋਣੀ ਚ ਬਚਿਆ ਹੋਵੇ.

 

 

 

ਰੋਟੀ     : > ਰੋਟੀ ਦੀ ਅਹਮੀਅਤ ਉਸ ਨੂੰ ਪਤਾ ਹੈ ਜੋ ਦਿੰਨ ਭਰ ਭੁਖਾ ਰਿਹਾ ਹੋਵੇ........

 

 

fb

18 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਿਲਕੁਲ ਸਹੀ ਕਿਹਾ J ਜੀ ... TFS ..

18 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਹੀ ਹੈ ਜੀ ....ਕੋਈ ਝੂਠ ਨਹੀਂ

19 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx....ਮਨਦੀਪ ਜੀ...ਜੱਸ ਜੀ.....

19 Jan 2013

kamaljit sidhu
kamaljit
Posts: 14
Gender: Female
Joined: 22/Feb/2012
Location: toronto
View All Topics by kamaljit
View All Posts by kamaljit
 

sara kush bhut sahi hai

13 Feb 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......Kamal ji.......

20 Feb 2013

Reply