Punjabi Culture n History
 View Forum
 Create New Topic
  Home > Communities > Punjabi Culture n History > Forum > messages
ਰਾਜਦੀਪ ਗਰੇਵਾਲ
ਰਾਜਦੀਪ
Posts: 16
Gender: Female
Joined: 18/Oct/2010
Location: Birmingham
View All Topics by ਰਾਜਦੀਪ
View All Posts by ਰਾਜਦੀਪ
 
ਦੇਸ਼-ਵਾਸੀ v/s ਦੇਸ਼-ਭਗਤ
ਦੇਸ਼ ਭਗਤਾਂ ਦੇ ਜਨਮ ਦਿਹਾੜੇ, ਹੁਣ ਕੇਵਲ ਛੁੱਟੀਆਂ ਰਹਿ ਗਏ ਨੇ
ਨੇਤਾਵਾਂ ਲਈ ਰਾਜਨੀਤੀ ਦਾ ਅਵਸਰ ਬਣ ਕੇ ਰਹਿ ਗਏ ਨੇ
ਓਹਨਾਂ ਦੀ ਸੋਚ, ਓਹਨਾਂ ਦਾ ਮਕਸਦ ਹੁਣ ਰਿਹਾ ਕਿਸੇ ਨੂੰ ਯਾਦ ਨਹੀਂ
ਬੇਮਕਸਦ ਤੇ ਬੇਮਤਲਬ ਇੱਕ ਲੇਕਚਰ ਬਣ ਕੇ ਰਹਿ ਗਏ ਨੇ
ਸ਼ਹੀਦੀ ਦਿਵਸ ਤੇ ਜਨਮ ਦਿਵਸ ਤਾਂ ਹਰ ਸਾਲ ਮਨਾਏ ਜਾਂਦੇ ਨੇ
ਵੀਰ੍ਗਾਥਾਵਾਂ ਅਤੇ ਕਵਿਤਾਵਾਂ ਰਾਹੀਂ ਗਾਏ ਜਾਂਦੇ ਨੇ
ਥੋੜਾ ਨਿਰਖ ਨਾਲ ਜੇ ਕਰੋ ਪੜਚੋਲ ਤੁਸੀਂ ਤਾਂ ਜਾਣੋਗੇ
ਅਣਪੜਿਆ ਅਣਗੌਲਿਆ ਓਹ ਇੱਕ ਚੈਪਟਰ ਬਣਕੇ ਰਹਿ ਗਏ ਨੇ
ਫੇਸਬੁੱਕ ਤੇ Twitter ਦੀਆਂ ਪੋਸਟਾਂ ਵਿੱਚ ਤਾਂ ਮਿਲਦੇ ਨੇ
ਪਰ ਲੋਕ- ਜ਼ਿਹਨ ਤੇ ਦਿਲ ਵਿਚੋਂ ਓਹ ਮਨਫੀ ਹੋ ਕੇ ਰਹਿ ਗਏ ਨੇ
22 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
bilkul shi.. thanks for feeling, writing and sharing
23 Mar 2015

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

bilkul sahi keha rajdeep ji

24 Mar 2015

Reply