ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਦੁਲਾਰੇ, ਮਾਂ ਗੁਜਰੀ ਦੇ ਸਿਰ ਦਾ ਤਾਜ ਅਤੇ ਸਰਵੰਸ ਦਾਨੀ ਦੇ ਪਿੱਤਾ ਅਤੇ ਨਿੱਡਰ,ਸੱਚੇ ਤੇ ਸੂਰਮੇ ਸਾਹਿਬਜਾਦੀਆਂ ਦੇ ਦਾਦਾ, ਹਿੰਦ ਦੀ ਚਾਦੱਰ, ਨੋਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸਹਾਦੱਤ ਨੂ ਕੋਟੀ ਕੋਟ ਪ੍ਰਨਾਮ........