|
|
|
|
|
|
Home > Communities > Anything goes here.. > Forum > messages |
|
|
|
|
|
ਦੋ ਹੱਤਿਆਵਾਂ ਨੇ ਮਚਾਇਆ ਸ਼ਹਿਰ 'ਚ ਤਹਿਲਕਾ |
ਦੋ ਹੱਤਿਆਵਾਂ ਨੇ ਮਚਾਇਆ ਸ਼ਹਿਰ 'ਚ ਤਹਿਲਕਾ
ਸ਼ਹਿਰ 'ਚ ਐਤਵਾਰ ਨੂੰ 2 ਲੋਕਾਂ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਅਗਿਆਤ ਲੋਕਾਂ ਨੇ ਮਾਡਲ ਟਾਊਨ ਅਤੇ ਥਾਣਾ ਡਿਵੀਜ਼ਨ ਨੰ. 5 ਦੇ ਖੇਤਰਾਂ 'ਚ ਹੱਤਿਆ ਦੀ ਘਟਨਾਵਾਂ ਕਰਕੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਹੈ। ਪਹਿਲੇ ਮਾਮਲੇ 'ਚ ਅਬਦੁੱਲਾਪੁਰ ਬਸਤੀ ਨਿਵਾਸੀ ਸੰਜੈ ਦੀ ਉਸ ਦੇ ਹੀ ਘਰ 'ਚ ਜਦਕਿ ਮਾਡਲ ਟਾਊਨ ਐਕਸਟੇਂਸ਼ਨ ਦੀ ਇਕ ਕੋਠੀ 'ਚ ਤੈਨਾਤ ਅਰਵਿੰਦਰ ਸਿੰਘ ਨਿੱਜੀ ਸੁਰੱਖਿਆ ਕਰਮਚਾਰੀ ਦੀ ਵੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ।
dekho video-Punjabi Video News
|
|
14 May 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|