|
|
|
|
|
|
Home > Communities > Punjabi Culture n History > Forum > messages |
|
|
|
|
|
"ਸੱਭਿਆਚਾਰ" ਵਿਸ਼ੇ ਉੱਤੇ ਗੋਸ਼ਟੀ |
ਦੋਸਤੋਂ ਪਿੰਡ ਪੱਖੋਵਾਲ ਪਿਛਲੇ ਮਹੀਨੇ ਪਹਿਲੀ ਗੋਸ਼ਟੀ "ਜਿੰਦਗੀ ਅਤੇ ਸਾਹਿਤ" ਵਿਸ਼ੇ ਉੱਤੇ ਹੋ ਚੁੱਕੀ ਹੈ ...ਉਸੇ ਲੜੀ ਵਿਚ ਹੁਣ "ਸੱਭਿਆਚਾਰ (culture) " ਵਿਸ਼ੇ ਉੱਤੇ ਇਸ 25 ਮਈ ਨੂੰ ਗੋਸ਼ਟੀ ਕਰਵਾਈ ਜਾ ਰਹੀ ਹੈ... ਵਿਸ਼ੇ ਦੀ ਮਹੱਤਤਾ ਨੂੰ ਦੇਖਦੇ ਹੋਏ ਜਿਹੜੇ ਸਾਥੀ ਪੁੱਜ ਸਕਣ ਉਹ ਜਰੂਰ ਪੁੱਜਣ ...____________ ਮੁੱਖ ਬੁਲਾਰਾ ___ ਕਸ਼ਮੀਰ ________________ਸਮਾਂ ਸਵੇਰੇ 10 ਵਜੇ. ________________ਵੱਲੋਂ ____ ਨੌਜਵਾਨ ਭਾਰਤ ਸਭਾ ਅਤੇ ਸਾਹਿਤ ਸਭਾ ਪੱਖੋਵਾਲ________________ ਸੰਪਰਕ : 7837999728____ :9888401288
|
|
22 May 2012
|
|
|
|
ਜੇ ਪੰਜਾਬ ਚ ਹੁੰਦੇ ਤਾਂ ਜਰੂਰ ਜਾਂਦੇ,,,ਜੇ ਵੀਰ ਤੂੰ ਗਿਆ ਤਾਂ ਕੁਝ ਨਾ ਕੁਝ info . share ਜਰੂਰ ਕਰੀਂ ,,,
|
|
22 May 2012
|
|
|
|
Gurpreet jee tusin hee share kariyo saade naal...haan jehrhe ja sakde ne oh jarur pahunchan...
|
|
23 May 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|