Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਰੂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 
ਦਾਰੂ

ਸਤ ਸ੍ਰੀ ਅਕਾਲ ਦੋਸਤੋ..ਇਕ ਨਿਮਾਣੀ ਜੇਹੀ ਕੋਸ਼ਿਸ਼ ਕੀਤੀ ਹੈ
ਉਮੀਦ ਕਰਦਾ ਹਾਂ ਕੇ ਕਬੂਲ ਕਰੋਗੇ...ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ.....

ਇਹ ਦਾਰੂ ਵੀ ਕਰਦੀ ਕਾਰੇ
ਖੋਰੇ ਕੀ ਇਹ ਅੰਦਰ ਪਾ ਦਿੰਦੀ,
ਇਹਨੁ ਪੀਣ੍ਹ ਤੋਂ ਪਿਹਲਾਂ ਗਿਦੜ ਜੋ
ਮਿੰਟਾਂ ਵਿਚ ਸ਼ੇਰ ਬਣਾ ਦਿੰਦੀ.

ਕਦੇ ਯਾਰ ਲਈ ਬਣਕੇ ਕੰਧ ਖੜਦੀ
ਕਦੇ ਯਾਰਾਂ ਤੇ ਪੈਂਦੀ ਭਾਰੀ
ਕਈ ਵਾਰੀ ਕਰ ਅਣਹੋਣੀ ਇਹ
ਭਾਈਆਂ ਤੋਂ ਭਾਈ ਮਰਾ ਦਿੰਦੀ..

ਕੰਮ ਧੰਦੇ ਬੰਦ ਕਰਵਾਉਂਦੀ ਇਹ
ਘਰ ਬਾਰ ਗੇਹਣੇ ਕਰਵਾ ਦੇਵੇ,
ਕਈਆਂ ਦੀ ਮੰਦੀ ਕਰ ਹਾਲਤ
ਸੜਕਾਂ ਤੇ ਮੰਗਣ ਲਾ ਦਿੰਦੀ.

ਦਾਰੂ ਪੀਣ੍ਹ ਵਾਲਿਆਂ ਲਈ ਜਾਣੋ
ਸੁਰਗਾਂ ਦੋ ਪੇੱਗ ਦੀ ਦੂਰੀ ਤੇ,
ਪੇੱਗ ਦੋ ਤੇ ਦੋ ਜਦ ਚਾਰ ਹੁੰਦੇ
ਤਾਰਾਂ ਰੱਬ ਦੇ ਨਾਲ ਮਿਲਾ ਦਿੰਦੀ.

ਸਚ ਜਾਣੋ ਦਾਰੂ ਮਾੜੀ ਨੀ
ਮਾੜੇ ਜੋ ਕਰਨ ਖ਼ਰਾਬੀ ਪੀ,
"ਸੋਡੀ" ਵੀ ਦੋ ਘੁਟ ਲਾਉਂਦਾ ਏ
ਦੁਖ ਦਰਦ ਇਹ ਦਿਲੋਂ ਭੁਲਾ ਦਿੰਦੀ.....

18 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸਚ ਜਾਣੋ ਦਾਰੂ ਮਾੜੀ ਨੀ
ਮਾੜੇ ਜੋ ਕਰਨ ਖ਼ਰਾਬੀ ਪੀ,
"ਸੋਡੀ" ਵੀ ਦੋ ਘੁਟ ਲਾਉਂਦਾ ਏ
ਦੁਖ ਦਰਦ ਇਹ ਦਿਲੋਂ ਭੁਲਾ ਦਿੰਦੀ.....

 

Nasha sharab mein hota to jhoomti botal......

 

 

Bahut vadhia Sodi...tfs

18 Jun 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

sat sri akaal balihar bhaji..tuhade time layee shukriyaa....sachi bhaji nasha bottle vich hunda taan,theke dance karde disnhe si...hor sunao sab theek hai....

18 Jun 2010

Reply