Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਸਾਡੇ ਪਿਉ ਦਾਦੇਆ ਨੇ ਕੀਤੀਆ ਸੀ ਮੇਹਨਤਾ

ਸਾਡੇ ਪਿਉ ਦਾਦੇਆ ਨੇ ਕੀਤੀਆ ਸੀ ਮੇਹਨਤਾ
ਅਸੀਂ ਕਰਦੇ ਆ  ਐਸ਼ਾ, ਓਹਨਾ ਦੀਆ ਰੇਹਮਤਾ
ਬੰਜਰ ਜਮੀਨਾ ਵੀ  ਸੀ ਵਾਹੀਯੋਗ ਬਣਾਈਆ
ਜੇਠ ਹਾੜ ਦੀਆ ਧੁਪਾ ਪਿੰਡੇ ਤੇ ਹੰਡਾਈਆ
ਪੰਦਰਾ ਪੰਦਰਾ ਜੀਆ ਦੀਆ
ਫੈਮਲੀਆ ਜਿਨਾ ਨੇ  ਸੀ ਚਲਾਈਆ
ਤੰਗੀ ਪੇਸ਼ੀ ਵਿਚ ਵੀ ਓਹਨਾ ਨੇ
 ਪੁੱਤਾ ਨੂੰ ਚੰਗੀਆ ਖੁਰਾਕਾ ਖਵਾਈਆ
ਕਰੀਏ ਓਹਨਾ ਦੀ ਇਜ੍ਜ਼ਤ  ਪਾਈਏ ਨਾ ਲਾਹਨਤਾ
ਸਾਡੇ ਪਿਉ ਦਾਦੇਆ ਨੇ ਕੀਤੀਆ ਸੀ ਮੇਹਨਤਾ
ਅਸੀਂ ਕਰਦੇ ਆ  ਐਸ਼ਾ, ਓਹਨਾ ਦੀਆ ਰੇਹਮਤਾ
ਬੇਠੇ   ਅਸੀਂ ਅੱਜ  ਏ .ਸੀ  ਰੂਮ ਵਿਚ 
ਏ.ਸੀ. ਤੇ ਪੂੰਜੀਆ ਉਹਨਾ ਦੀਆ ਲਾਈਆ
ਵਾਂਗ ਘਰ ਦੇ ਪੇਹ੍ਰੇਦਾਰਾ
ਖੂੰਜੇ ਵਿਚ  ਕਿਉ ਮੰਜੀਆ ਡਾਈਆ
ਸੋਚਦੇ ਹੋਣੇ ਓਹ ਵੀ ਇਸੇ ਦਿਨ ਨੂੰ ਦੇਖਣ ਲਈ
ਬੱਚਿਆ ਨੂੰ ਨੌਕਰੀਆ ਕਰਵਾਈਆ
ਅਰਸ਼ ਕੀਤੀ ਜੇ ਤੂੰ ਸੇਵਾ ਬਜੁਰਗਾ ਦੀ
ਸਚਾ  ਪਾਤਸ਼ਾਹ  ਕਟਦੁਗਾ ਤੇਰੀਆ ਵੀ  ਜੇਹਮਤਾ
ਸਾਡੇ ਪਿਉ ਦਾਦੇਆ ਨੇ ਕੀਤੀਆ ਸੀ ਮੇਹਨਤਾ
ਅਸੀਂ ਕਰਦੇ ਆ  ਐਸ਼ਾ, ਓਹਨਾ ਦੀਆ ਰੇਹਮਤਾ

06 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਹਮੇਸ਼ਾਂ ਦੀ ਤਰਾਂ ਬਹੁਤ ਵਧੀਆ ਅਰਸ਼ ........

06 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bilkul thik kha ji tuc..... nice...

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

tuhadiya replies mera honsla ne

06 Nov 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

bohut vadhia jiii

 

thanx for sharing... veer jiii

06 Nov 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
ssa ji

 

bahut wadia 22 ji nice ...............

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks kulbir 22 and a tan oh 22 g

06 Nov 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

ਬਾਈ ਜੀ ਕਮਾਲ ਦੀ ਰਚਨਾ ....

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani gurleen

06 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia ARASH...keep writing & sharing

06 Nov 2010

Showing page 1 of 3 << Prev     1  2  3  Next >>   Last >> 
Reply