Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲਜੀਤ ਨੇ ਗੋਢੇ ਟੇਕੇ-daljit ne maangi maafi :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦਿਲਜੀਤ ਨੇ ਗੋਢੇ ਟੇਕੇ-daljit ne maangi maafi

ਦਿਲਜੀਤ ਨੇ ਗੋਢੇ ਟੇਕੇ.

Daljit ne apni galti manni,te kiti jagbani naal khass mulakaat..

 

ਆਪਣੀ ਗਾਇਕੀ ਅਤੇ ਅਦਾਕਾਰੀ ਰਾਹੀਂ ਪੰਜਾਬੀ ਗਾਇਕੀ ਤੇ ਫਿਲਮਾਂ ਵਿਚ ਚੌਖੀ ਪਛਾਣ ਰੱਖਣ ਵਾਲੇ ਨੌਜਵਾਨ ਗਾਇਕ ਦਿਲਜੀਤ ਨੇ ਜਗ ਬਾਣੀ ਨਾਲ ਇਕ ਵਿਸ਼ੇਸ਼ ਮੁਲਾਕਾਤ 'ਚ ਕਿਹਾ ਕਿ ਉਸ ਨੇ ਅੱਜ ਤੱਕ ਕਦੇ ਵੀ ਔਰਤਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਕਦੇ ਭਾਵਨਾਵਾਂ ਦੇ ਹੜ੍ਹ ਵਿਚ ਵਹਿ ਕੇ ਕਿਸੇ ਵਰਗ ਦੇ ਉਲਟ ਚੱਲਿਆ ਹੈ।

 

click here for full story and video:-Punjabi News

 

27 Dec 2011

Reply