|
|
|
|
|
|
Home > Communities > Punjabi Poetry > Forum > messages |
|
|
|
|
|
ਬੁਰਾ ਹੁੰਦਾ ਦਰਦ ਵਿਛੋੜੇ ਦਾ.... |
ਬੀਤੇ ਸਮੇਂ ਦੀਆਂ ਯਾਦਾਂ ਚੋਂ, ਖੰਡਰ ਦਾ ਭੁਲੇਖਾ ਪੈਂਦਾ ਹੈ, ਅਜੇ ਸਾਬਤ ਬਚਿਆ ਦਿਸਦਾ ਜੋ, ਉਹ ਵੀ ਹੁਣ ਜਾਂਦਾ ਢਹਿੰਦਾ ਹੈ, ਦਰਦ ਇਹ ਮੱਠਾ ਪੈ ਜਾਵੇ, ਤਾਂਹੀਓਂ ਲਿਖਣ ਰੁਬਾਈਆਂ ਬਹਿੰਦਾ ਹੈ, ਭਾਵੇਂ ਮੁੱਕਿਆ, ਮੱਚਿਆ, ਬੁਝਿਆ ਪਿਆ, ਕੁਝ ਹੈ ਜੋ ਧੁਖਦਾ ਰਹਿੰਦਾ ਹੈ। ਬੁਰਾ ਹੁੰਦਾ ਦਰਦ ਵਿਛੋੜੇ ਦਾ, ਖਬਰੇ ਉਹ ਕੀਕਣ ਸਹਿੰਦਾ ਹੈ। ਅੱਖਾਂ ਤਾਂ ਝੀਲ ਜਿਹੀਆਂ ਅੰਦਰ ਉਹ ਡੁੱਬਦਾ, ਤਰਦਾ, ਖਹਿੰਦਾ ਹੈ।
|
|
21 Aug 2010
|
|
|
|
bohat vdhya likhya g tuc...
|
|
22 Aug 2010
|
|
|
|
|
|
|
|
bahut sohna likhia ji ........likhde rahi
|
|
22 Aug 2010
|
|
|
|
dard vichode da sachi aida hi hunda ae g
|
|
22 Aug 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|