Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਰਦਾਂ ਦਾ ਸੋਨਾ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਦਰਦਾਂ ਦਾ ਸੋਨਾ

ਖੁਸ਼ੀ ਜਾਪਦੀ ਏ ਕਿਤੇ ਹੋ ਗਈ ਨਾਰਾਜ਼ ਮੈਥੋ
ਦਰਦਾਂ ਨੇ ਆ ਕੇ ਮੈਨੂ ਘੇਰਾ ਐਸਾ ਪਾ ਲਿਆ

 

ਦਰਦ ਦਵਾਈ ਏਹਦੀ ਮਿਲੇ ਨਾ ਹਕੀਮਾਂ ਕੋਲੋਂ
ਜਿੰਦਗੀ ਦਾ  ਆਢਾ ਜਿਵੇਂ ਮੌਤ ਨਾਲ ਲਾ ਲਿਆ

 

ਰਾਤ ਮਿਲੀ ਗਮਾਂ ਵਾਲੀ ਲੰਬੀ ਜਿਹੜੀ ਮੁੱਕਦੀ ਨਾ
ਰੋ-ਰੋ ਕੇ ਕੱਲਾ-ਕੱਲਾ ਹੰਝੂ ਹੀ ਮੁਕਾ ਲਿਆ

 

ਆਪਣੇ ਹੀ ਖੀਸੇ ਵਿਚ ਬਚਿਆ ਨਾ ਕੋਲ ਕੁਛ
ਦਰਦਾਂ ਦੇ ਸੋਨੇ ਨੂੰ ਮੈਂ ਸੀਨੇ ਨਾਲ ਲਾ ਲਿਆ

 

ਰੱਬਾ ਥੋੜੀ ਖੁਸ਼ੀ ਦੇਣਾ ਮੇਰੇ ਓਹਨਾ ਦੋਸਤਾਂ ਨੂੰ
ਦਰਦਾਂ ਦਾ ਸੱਪ ਜਿਨਾਂ ਗਲਾਂ ਵਿਚ ਪਾ ਲਿਆ

 

ਜਿੰਦਗੀ ਨੇ ਕਰ ਦਿੱਤਾ ਐਸਾ ਗੁਰਦੀਪ ਨੂੰ
ਬੱਸ ਗੀਤਾਂ ਵਿਚ ਆਪਣੇ ਹੀ ਆਪ ਨੂੰ ਗਵਾ ਲਿਆ |
                                                 ਗੁਰਦੀਪ ਬੁਰਜੀਆ

01 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

very nice ... kya baat a g... i like it so much veer g... tfs keep it up...

01 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇੱਕ ਬਾਅਦ ਇੱਕ ਕਮਾਲ ਦੀ ਲਿਖਤ ਪੜਨ ਲਈ ਨਸੀਬ ਹੋ ਰਹੀ .......ਸਾਂਝਿਆ ਕਰਦੇ ਰਹੋ .......keep writing

02 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਵਧੀਆ ਏ ਜੀ

02 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

kmaal,,,,,,,,,,,,,,,,,,jio,,,

04 Nov 2011

Reply