Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁੜ -ਮੁੜ ਦਰਸ਼ਨ ਦੀ ਤਾਂਘ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 
ਮੁੜ -ਮੁੜ ਦਰਸ਼ਨ ਦੀ ਤਾਂਘ

 

 

ਸਭ ਨੂੰ ਹੈ ਿਮਲਦਾ
ਜੋ ਜੋ ਵੀ ਹੈ ਇੱਛਾ ਰੱਖਦਾ
ਅੈਵੇ ਨਹੀਂ ਿਦੱਸਦਾ ਇੱਕਠ
ਹਰ ਰੋਜ ਏਥੇ
ਮਾਘੀ ਦੇ ਮੇਲੇ ਦਾ

ਵੇਖੇ ਜਾਂਦੇ ਜਾਪਦੇ ਨੇ ਸਭ ਲੋਕ
ਇੱਕੋ ਹੀ ਨਜ਼ਰ ਦੇ ਨਾਲ
ਹੋਣ ਿਸਆਣੇ ਜਾਂ ਨਾਦਾਨ
ਤੀਵੀ ਜਾਂ ਮਰਦ
ਿਕਸੇ ਵੀ ਧਰਮ ਦੇ
ਿਕਸੇ ਵੀ ਜਾਤ ਦੇ

ਆਉ ਭਗਤ ਹੁੰਦੀ ਹੈ
ਨਾਲ ਪੂਰੇ ਸਿਤਕਾਰ ਦੇ
ਦੁਖਾਂ ਤਕਲੀਫ਼ਾਂ ਜਾਂ ਿਸ਼ਕਾਇਤ
ਸੁਣੇ ਜਾਂਦੇ ਨੇ
ਨਾਲ ਪੂਰੇ ਿਧਆਨ ਦੇ


ਸਿਫ਼ਆ ਦੇ ਸਫ਼ੇ
ਥੱਿਦਆ ਦੇ ਥੱਦੇ
ਭਰੇ ਜਾਂਦੇ ਨੇ,ਘੋਕੇ ਜਾਂਦੇ ਨੇ
ਮੁੜ ਮੁੜ ਬੰਦ ਖੋਲੇ ਜਾਂਦੇ ਨੇ
ਹਰ ਛੋਟੇ ਤੋਂ ਛੋਟੇ ਿਬਆਨ ਦੇ


ਬਾਰ ਬਾਰ ਕੀਤੇ ਜਾਦੇ ਨੇ ਪਾਠ
ਬਾਰ ਬਾਰ ਹੁੰਦਾ ਹੈ ਕੀਰਤਨ
ਜ਼ੁਰਮਾਂ ਦਾ,ਸਫਾਈਆਂ ਦਾ
ਚਸ਼ਮ-ਦੀਦ ਗਵਾਈਆਂ ਦਾ
ਿਫਰ ਿਮਲਦੀ ਹੈ ਤਾਰੀਕ ਤੇ ਤਾਰੀਕ


ਇੱਕ ਹੋਰ ਅਗਲੀ ਮੱਿਸਆ ਦੀ
ਚਿੜਆ ਰਿਹੰਦਾ ਹੈ ਇੱਕ ਿਨਰੰਤਰ ਸਰੂਰ
ਇੱਕ ਰੂਹਾਨੀ ਜੇਹਾ ਇਸ਼ਕ
ਮੁੜ -ਮੁੜ ਦਰਸ਼ਨ ਦੀ ਤਾਂਘ

15 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

good one,,,bahut vadia,,,

15 Mar 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਰਾਜਿੰਦਰ ਜੀ ਬਹੁਤ ਹੀ ਵਧੀਆ ਰਚਨਾ ਏ ਇਹ ਤੁਹਾਡੀ.....
ਅਤੇ ਆਪ ਜੀ ਦੀ ਪ੍ਰੋਫਾਇਲ ਵੀ ਬਾ ਕਮਾਲ ਹੈ..... ਸ਼ੁਕ੍ਰਿਆ ਜੀ...

22 Apr 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

thx sir

15 May 2011

Reply