Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
" ਸਫਲ ਸੋਚ " by ਦਰਸ਼ਨ ਭੰਮਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
" ਸਫਲ ਸੋਚ " by ਦਰਸ਼ਨ ਭੰਮਾ

ਲੋਕ ਹਿਤਾਂ ਲਈ ਜਿਹੜੇ ਕੰਮ ਕਰਦੇ,
ਸਭਾ ਵਿੱਚ ਉਨ੍ਹਾਂ ਦਾ ਸਤਿਕਾਰ ਹੋਵੇ ।

"ਸਫਲ ਸੋਚ"ਨੇ ਚੰਗਾ ਜੋ ਕਾਜ਼ ਕੀਤਾ,
ਮੋੜ ਮੋੜ ਤੇ ਸੁਣੋ ਪ੍ਰਚਾਰ ਹੋਵੇ ।

ਕਲਮਾਂ ਵਾਲੇ ਸੀ ਜਿਹੜੇ ਘਰਾਂ ਅੰਦਰ,
ਇਕੱਠੇ ਕਰਤੇ ਜਿਵੇਂ ਇੱਕ ਹਾਰ ਹੋਵੇ ।

ਜੀਹਨੂੰ ਜਾਣਦਾ ਨਹੀਂ ਸੀ ਸ਼ਹਿਰ ਅੰਦਰ,
ਨੈਟ ਖੋਲਕੇ ਵੇਖੋ ਦੀਦਾਰ ਹੋਵੇ ।

ਕਵੀ ਲੇਖਕਾਂ ਦੀ ਗੱਲ ਨਾ ਸੁਣੇ ਕੋਈ,
ਸਫਲ ਸੋਚ ਵਾਂਗ ਟਾਵਾਂ ਯਾਰ ਹੋਵੇ ।

ਦਰਸ਼ਨ ਭੰਮਿਆਂ ਖੁਦਾ ਨੂੰ ਅਰਜ਼ ਕਰੀਏ,
“ਸਫਲ ਸੋਚ’’ ਦਾ ਬੇੜਾ ਪਾਰ ਹੋਵੇ ।। ... ਦਰਸ਼ਨ ਭੰਮਾ

05 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ....tfs....

05 Jan 2013

Reply