Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਰੂ ਮੈਨੂੰ ਦੇਦੋ ਯਾਰੋ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਦਾਰੂ ਮੈਨੂੰ ਦੇਦੋ ਯਾਰੋ

ਦਾਰੂ ਮੈਨੂੰ ਦੇਦੋ ਯਾਰੋ ਟੁੱਟੇ ਹੋਏ ਪਿਆਰ ਦਾ|
ਟੁੱਟ ਗਿਆ ਦਿਲ ਰਿਹਾ ਆਰ ਦਾ ਨਾ ਪਾਰ ਦਾ|

ਸੱਜਣਾਂ ਨੇ ਕੋਲ ਬਹਿ ਕੇ ਦਿਲ ਮੇਰਾ ਤੋੜਿਆ,
ਹੱਥਾਂ ਵਿਚ ਘੁੱਟ ਘੁੱਟ ਲਹੂ ਵੀ ਨਿਚੋੜਿਆ,
ਜੁਦਾਈ ਵਾਲਾ ਸੱਲ ਯਾਰੋ ਡਾਢਾ ਮੈਨੂੰ ਮਾਰਦਾ.......

ਹੱਥ ਜੋੜ ਮਿੰਨਤਾਂ ਮੈਂ ਕਰਦਾ ਹੀ ਰਹਿ ਗਿਆ,
ਦੂਜੇ ਬੰਨੇ ਮੂੰਹ ਕਰ ਭੈੜਾ ਉਹ ਬਹਿ ਗਿਆ,
ਤਪਦਾ ਕਲੇਜ਼ਾ ਮੇਰਾ ਹੁਣ ਨਾ ਉਹ ਠਾਰਦਾ....

ਦੂਰੀਆਂ ਬਣਾਉਣੀਆਂ ਕੋਈ ਉਸ ਕੋਲੋ ਸਿਖ ਲਏ,
ਦਿਲ ਕਿਵੇਂ ਤੋੜਨਾ ਇਹ ਉਸ ਕੋਲੋ ਲਿਖ ਲਏ,
ਬਹੁਤ ਭੈੜਾ ਰੰਗ ਉਹਨੂੰ ਲਗਿਆ ਤਕਰਾਰ ਦਾ.....

ਜਸਬੀਰ ਵੀ ਨਿਮਾਣਾ ਬਣ ਉਹਦੇ ਕੋਲ ਆਇਆ ਸੀ
ਖੁਸ਼ੀਆਂ ਲੁਟਾ ਕੇ ਉਹਨੇ ਯਾਰ ਨਾ ਬੁਲਾਇਆ ਸੀ,
ਗੱਲ ਗੱਲ ਉਤੇ ਭੈੜਾ ਰਹਿੰਦਾ ਦਰਕਾਰਦਾ......


ਜਸਬੀਰ ਸਿੰਘ ਸੋਹਲ 17.6.2010

17 Jun 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Bahut khoob bhaji!

17 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut sohni peshkaari..!!

 

17 Jun 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Jasbir ji bahut hi khoob likhia bahut hi vadia lines ne. thank you for sharing ji Good Job

17 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Hameshan dee taran bahut vadhia veer G.....tfs

17 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਹੱਥ ਜੋੜ ਮਿੰਨਤਾਂ ਮੈਂ ਕਰਦਾ ਹੀ ਰਹਿ ਗਿਆ,
ਦੂਜੇ ਬੰਨੇ ਮੂੰਹ ਕਰ ਭੈੜਾ ਉਹ ਬਹਿ ਗਿਆ,
ਤਪਦਾ ਕਲੇਜ਼ਾ ਮੇਰਾ ਹੁਣ ਨਾ ਉਹ ਠਾਰਦਾ....

 

ਬਹੁਤ ਖੂਬ ਬਹੁਤ ਖੂਬ ਬਹੁਤ ਖੂਬ
           ਵਾਹ ਵਾਹ ਜੀ

18 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice veer jio .............bahut hi vadhia rachna as usual .....tfsl 

18 Jun 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad ji sab dostaan da.........

25 Jun 2010

Reply