Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਸਤਾਰ ਦਾ ਇਤਿਹਾਸ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦਸਤਾਰ ਦਾ ਇਤਿਹਾਸ

ਦਸਤਾਰ ਦਾ ਇਤਿਹਾਸ-ਸਿੱਖਾਂ ਦੀ ਬਹਾਦਰੀ ਦੇਖ ਕੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਆਪਣੀ ਫੌਜ ਵਿਚ ਭਰਤੀ ਕਰਨਾ ਸ਼ੁਰੂ ਕਰ ਦਿਤਾ। ਸਿੱਖਾਂ ਨੇ ਪੱਗਾਂ ਬੰਨ੍ਹ ਕੇ ਹੀ ਲੋਹ-ਟੋਪ ਬਗੈਰ ਦੁਸ਼ਮਣ ਦੀਆਂ ਗੋਲੀਆਂ ਅਤੇ ਬੰਬਾਂ ਦਾ ਮੁਕਾਬਲਾ ਕੀਤਾ। ਸਿੱਖਾਂ ਦੀ ਸਾਰਾਗੜ੍ਹੀ (ਅਫਗਾਨਿਸਤਾਨ ਵਿਚ 12 ਸਤੰਬਰ 1897) ਵਿਖੇ 22 ਨੌਜਵਾਨਾਂ ਦੀ ਬਹਾਦਰੀ ਦੀ ਬ੍ਰਿਟਿਸ਼ ਪਾਰਲੀਮੈਂਟ ਵਲੋਂ ਵੀ ਸ਼ਲਾਘਾ ਕੀਤੀ ਗਈ। ਸਿੱਖਾਂ ਦੀ ਇਸ ਬਹਾਦਰੀ ਦੀ ਕਹਾਣੀ ਫਰਾਂਸ ਵਿਚ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ ਅਤੇ ਯੂਨੈਸਕੋ ਵਲੋਂ ਛਪੀਆਂ ਅੱਠ ਕਹਾਣੀਆਂ ਵਿਚੋਂ ਇਕ ਹੈ।

 

FOR MORE FULL STORY CLICK HERE:-PUNJABI NEWS

15 Nov 2011

Reply