Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
saab preet
saab
Posts: 52
Gender: Male
Joined: 07/Sep/2009
Location: bhogpur / jalandhar
View All Topics by saab
View All Posts by saab
 
ਪਿਉ

 

ਮਾ ਦੀ ਸਿਫਤ  ਤੇ ਹਰ ਕੋਈ ਕਰ ਜਾਂਦਾ 
ਪਰ ਪਿਉ ਕਿਸੇ ਨੂ ਵੀ ਨਹੀਓ ਯਾਦ ਰਹਿੰਦਾ
ਹੁੰਦਾ ਪਿਉ ਵੀ ਰਬ ਦਾ ਰੂਪ  ਯਾਰੋ 
ਜਿਸਦੇ ਸਿਰ ਤੇ ਹੀ ਯਾਰੋ ਘਰ ਆਬਾਦ ਰਹਿੰਦਾ
ਓਹਦੇ ਸੀਨੇ ਵਿਚ ਵੀ ਇਕ ਦਿਲ ਹੈ 
ਜੋ ਔਲਾਦ ਦੀ ਖੁਸ਼ੀ ਲੇਈ ਬੇਤਾਬ ਰਹਿੰਦਾ
ਬੇਹਿਸਾਬ  ਪਿਯਾਰ  ਨਹੀ  ਦੇਖਦਾ ਕੋਈ ਵੀ 
ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂ ਹਿਸਾਬ ਰਹਿੰਦਾ

ਮਾ ਦੀ ਸਿਫਤ  ਤੇ ਹਰ ਕੋਈ ਕਰ ਜਾਂਦਾ .,


ਪਰ ਪਿਉ ਕਿਸੇ ਨੂ ਵੀ ਨਹੀਓ ਯਾਦ ਰਹਿੰਦਾ,


ਹੁੰਦਾ ਪਿਉ ਵੀ ਰਬ ਦਾ ਰੂਪ  ਯਾਰੋ ,


ਜਿਸਦੇ ਸਿਰ ਤੇ ਹੀ ਯਾਰੋ ਘਰ ਆਬਾਦ ਰਹਿੰਦਾ,


ਓਹਦੇ ਸੀਨੇ ਵਿਚ ਵੀ ਇਕ ਦਿਲ ਹੈ ,


ਜੋ ਔਲਾਦ ਦੀ ਖੁਸ਼ੀ ਲੇਈ ਬੇਤਾਬ ਰਹਿੰਦਾ,


ਬੇਹਿਸਾਬ  ਪਿਯਾਰ  ਨਹੀ  ਦੇਖਦਾ ਕੋਈ ਵੀ ,


ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂ ਹਿਸਾਬ ਰਹਿੰਦਾ,

 


 

12 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਾਈ ਜੀ ਬਹੁਤ ਹੀ ਸੁਚੱਜੀ ਗੱਲ ਕੀਤੀ ਆ

ਸਾਂਝਾ  ਕਰਨ ਲਈ ਸ਼ੁਕਰੀਆ ,,,,,,,,,,,
ਜਿਓੰਦੇ ਵਸਦੇ ਰਹੋ ,,,,,,,,,,,,,

12 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਓਹਦੇ ਸੀਨੇ ਵਿਚ ਵੀ ਇਕ ਦਿਲ ਹੈ ,


 

ਜੋ ਔਲਾਦ ਦੀ ਖੁਸ਼ੀ ਲੇਈ ਬੇਤਾਬ ਰਹਿੰਦਾ,

 

 

bahut vadhia JANAB.....Thnx 4 sharing

13 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


wah ji wah babeyo bilkul sira likheya tusi !! jionde vassde raho

13 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut hi vadiya lakheya hai................................

19 Oct 2010

Gagan singh
Gagan
Posts: 52
Gender: Male
Joined: 11/Oct/2010
Location: Fazilka
View All Topics by Gagan
View All Posts by Gagan
 

 

ਵੀਰ ਜੀ ਬਹੁਤ ਹੀ  ਸੱਚੀ ਤੇ ਸੁਚੀ ਗਲ  
ਬਹੁਤ ਹੀ ਸੋਹਣੀ ਤੇ ਅਲਗ  ਸੋਚ ਹੈ ਜੀ 

ਵੀਰ ਜੀ ਬਹੁਤ ਹੀ  ਸੱਚੀ ਤੇ ਸੁਚੀ ਗਲ  

ਬਹੁਤ ਹੀ ਸੋਹਣੀ ਤੇ ਅਲਗ  ਸੋਚ ਹੈ ਜੀ 

 

19 Oct 2010

Reply