Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਕਾਲ

ਮੁੱਕਦੀ ਜਾਉਂਦੀ ਜਿੰਦ 

ਮੁੱਕਦੇ ਜਾਉਂਦੇ ਸਾਹ ਨੇ। 

ਦਸ ਕੀ ਖੱਟਿਆ ਏ ਤੂੰ ਇੱਥੇ 

ਇਹ ਕਾਲ ਤਾਂ ਸਿਰ ਤੇ ਖੜਾਂ ਏ। 


ਝੂਠੀਆਂ ਯਾਰੀਆਂ ਵੀ ਪਾਈਆਂ ਨੇ। 

ਰਿਸ਼ਤੇਦਾਰੀਆਂ ਸਾਰੀ ਨਿਭਾਈਆਂ ਨੇ। 

ਪਰ ਉਸ ਨਾਲ ਕਦੇ ਯਾਰੀ ਨਹੀਂ ਪਾਈ

ਜੋ ਤੈਨੂੰ ਰਿਜ਼ਕ ਦੇ ਰਿਹਾ ਵੇ। 


ਮੁੱਕਦੀ ਜਾਉਂਦੀ ਜਿੰਦ 

ਮੁੱਕਦੇ ਜਾਉਂਦੇ ਸਾਹ ਨੇ। 

ਦਸ ਕੀ ਖੱਟਿਆ ਏ ਤੂੰ ਇੱਥੇ 

ਇਹ ਕਾਲ ਤਾਂ ਸਿਰ ਤੇ ਖੜਾਂ ਏ। 


ਬਚਪਨ ਵਿੱਚ ਪੜਾਈ ਲਿਖਾਈ 

ਅਜੇ ਬੱਚੇ ਹੋਣ ਦਾ ਲਾੜਾ ਲਾਉਂਦਾ ਸੀ। 

ਆਈ ਜਵਾਨੀ ਜਦ ਤੈਨੂੰ 

ਹੁਣ ਕਮਾਈਆਂ ਵਲ ਤੁਰ ਜਾਉਣਾ ਜੀ।

ਜਪ ਲਵਾਂਗੇ ਨਾਮ ਵੀ 

ਅਜੇ ਤਾਂ ਬੁਢੇਪਾ ਪਿਆ ਏ।   


ਮੁੱਕਦੀ ਜਾਉਂਦੀ ਜਿੰਦ 

ਮੁੱਕਦੇ ਜਾਉਂਦੇ ਸਾਹ ਨੇ। 

ਦਸ ਕੀ ਖੱਟਿਆ ਏ ਤੂੰ ਇੱਥੇ 

ਇਹ ਕਾਲ ਤਾਂ ਸਿਰ ਤੇ ਖੜਾਂ ਏ। 


"ਅਲੱਗ" ਕਦ ਤੁਰ ਜਾਉਣਾ ਇਸ ਜੱਗ ਤੋਂ'

ਇਹ ਕੌਣ ਜਾਣ ਸਕਦਾ ਏ। 

ਅਜੇ ਵੀ ਸਮਾਂ ਹੈ ਤੇਰੇ ਕੋਲ 

ਤੂੰ ਨਾਮ ਦਾ ਰੰਗ ਮਾਨ ਸਕਦਾ ਏ। 

ਬੁਰੇ ਕਮ ਕਰਨ ਵੇਲੇ ਸੋਚ ਲਵੀ 

ਉਹ ਤੇਰਾ ਸਾਰਾ ਲੇਖਾ ਲਿਖ ਰਿਹਾ ਏ। 


ਮੁੱਕਦੀ ਜਾਉਂਦੀ ਜਿੰਦ 

ਮੁੱਕਦੇ ਜਾਉਂਦੇ ਸਾਹ ਨੇ। 

ਦਸ ਕੀ ਖੱਟਿਆ ਏ ਤੂੰ ਇੱਥੇ 

ਇਹ ਕਾਲ ਤਾਂ ਸਿਰ ਤੇ ਖੜਾਂ ਏ। 


Sukhbir Singh Alagh

16 Jul 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਟਾਇਪਿੰਗ ਦੀਆਂ ਉਣਤਾਈਆਂ ਦੇ ਬਾਵਜੂਦ ਵੀ ਕਵਿਤਾ ਪ੍ਰਭਾਵਸ਼ਾਲੀ ਹੈ ਅਤੇ ਕਾਦਰ ਨਾਲ ਜੁੜਣ ਦਾ ਸੁਨੇਹਾ ਦਿੰਦੀ ਹੈ ਜੋ ਇਸ ਜਗ ਵਿਚ ਸਭ ਤੋਂ ਮਹੱਤਵਪੂਰਨ ਹੈ ☬ 

 

ਮੇਰੀ ਅਧਕ ਕਿਥੇ ਗਈ ? 

ਜ਼ਣਚਵਬਨਮ,./ਸ਼ਦਡਗਹਜਕਲਤਾੲੲਰਟੇੁਿੋਪ।॥ਞਙ"';;{।+=-ੱ 

 

ਸ਼ੁਕਰ ਹੈ ਅਧਕ ਮਿਲ ਹੀ ਗਈ ਅਖੀਰ ਚ

18 Aug 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,.............brilliant

21 Aug 2020

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
Dhanvad ji
09 Sep 2020

Reply