Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
satinder saini
satinder
Posts: 4
Gender: Male
Joined: 02/Nov/2010
Location: sangrur
View All Topics by satinder
View All Posts by satinder
 
fitrat
ਜਿਨ੍ਹਾ ਦੀ ਫਿਤਰਤ ਵਿਚ ਦਗਾ ਓਹ ਕਦੇ ਵਫਾਵਾਂ ਨਹੀ ਕਰਦੇ ,
ਜੋ ਰੁਖ ਜਯਾਦਾ ਉਚੇ ਨੇ ਓਹ ਕਿਸੇ ਨੂ ਛਾਵਾਂ ਨਹੀ ਕਰਦੇ 

ਜਿਨ੍ਹਾ ਦੀ ਫਿਤਰਤ ਵਿਚ ਦਗਾ ਓਹ ਕਦੇ ਵਫਾਵਾਂ ਨਹੀ ਕਰਦੇ ,

ਜੋ ਰੁਖ ਜਯਾਦਾ ਉਚੇ ਨੇ ਓਹ ਕਿਸੇ ਨੂ ਛਾਵਾਂ ਨਹੀ ਕਰਦੇ 

03 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜਿੰਨਾਂ ਦੀ ਫਿਤਰਤ ਵਿੱਚ ਦਗਾ, ਉਹ ਕਦੇ ਵਫਾਵਾਂ ਨਹੀਂ ਕਰਦੇ |
ਜੋ ਰੁੱਖ ਜਿਆਦਾ ਉੱਚੇ ਨੇ, ਉਹ ਕਿਸੇ ਨੂੰ ਛਾਂਵਾਂ ਨਹੀਂ ਕਰਦੇ |
ਮੰਨਿਆਂ ਉਹ ਸਭ ਤੋਂ ਸੋਹਣੇ ਨੇ, ਮੰਨਿਆਂ ਉਹ ਸਭ ਤੋਂ ਚੰਗੇ ਨੇ
ਪਰ ਸਾਨੂੰ ਭਾ ਕੀ ਉਹਨਾ ਦਾ, ਸਾਡੇ ਵੱਲ ਨਿਗਾਵਾਂ ਨਹੀਂ ਕਰਦੇ |
"ਦੇਬੀ" ਖੁਦ ਅੱਗੇ ਕਿੰਝ ਵਧਣਾ, ਇਹ ਜਰੂਰ ਸੋਚਦੇ ਰਹਿੰਨੇ ਆਂ
ਪਰ ਕਿਸੇ ਖਿਲਾਫ ਤੂੰ ਰੱਬ ਜਾਣੀ, ਅਸੀਂ ਕਦੇ ਸਲ੍ਹਾਵਾਂ ਨਹੀਂ ਕਰਦੇ |

03 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wel come to the site 22 g...

 

here is a link.....http://www.punjabizm.com/viewTopic.php?topicId=2649&commId=1&pg=1

 

ithey Debi 22 de bahut saarey sheyar te geet ne.....

03 Nov 2010

Reply