Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੇਬੀ" ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇਂ (Debi) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
ਦੇਬੀ" ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇਂ (Debi)

ਮੈਂ ਏਨੇ ਦਿਨ ਤਾਂ ਨੀ ਪੋਸਟ ਕੀਤੀ ਕਿਉਂਕਿ ੪ ਕੁ ਦਿਨ ਸੁਖ ਸ਼ਾਂਤੀ ਨਾਲ ਨਿਕਲ ਜਾਂਣ- ਰਵੀ

Debi MAkhsoospuri saahab da--

 

"ਦੇਬੀ" ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇਂ,
ਉਹਨਾਂ ਨੂੰ ਵੀ ਲੋਕੀਂ ਕਹੀ ਲਿਖਾਰੀ ਜਾਂਦੇ ਨੇਂ..
ਮੁਲਾਕਾਤ ਖੁਦ ਨਾਲ ਮੈਂ ਆਪੇ ਕਰ ਜਾਵਾਂਗਾ,
ਸਾਰੀਆਂ ਗੱਲਾਂ ਗੀਤਾਂ ਦੇ ਵਿੱਚ ਭਰ ਜਾਵਾਂਗਾ..
ਖੁਸ਼ੀਆਂ ਤੁਹਾਡੇ ਲਈ ਇਕੱਠੀਆਂ ਕਰਦਾ ਰਹਾਂਗਾ,
ਆਪ ਗਮਾਂ ਦੇ ਨਾਲ ਗੁਜ਼ਾਰਾ ਕਰ ਜਾਵਾਂਗਾ..
ਹਿੱਸੇ ਆਉਂਦੀ ਜ਼ਿੰਦਗੀ ਜੀ ਲੈਣ ਦਿਓ "ਦੇਬੀ" ਨੂੰ,
ਓ ਹਿੱਸੇ ਆਉਂਦੀ ਮੌਤ ਨੂੰ ਲੈਕੇ ਮਰ ਜਾਵਾਂਗਾ..

04 Oct 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

kise shayar ne sahi keha ke ishqe ch thokr khadi banda ya te likhari banda ya fakeer

so debi vi ose sike da ik pehlu hai jidi klm ch os chandri ne likhan da ilm jadea

 

debi mera veer vi bass saria galla piche kmaal di klm mere veer di

 

nede rehn vale jande odi jindgi ch kehdi cheej thudi................

 

thanx for sharing ravi ji

04 Oct 2010

Reply