Home > Communities > Punjabi Poetry > Forum > messages
ਡੀਕ ਲਾ ਕੇ ਪੀ ਜਾ (ਕਸ਼ਮੀਰ)
ਡੀਕ ਲਾ ਕੇ ਪੀ ਜਾ ਆਏ ਜਿੰਦਗੀ 'ਚ ਤੂਫਾਨ ਨੂੰ
ਵੇਖ ਚੜਦੇ ਸੂਰਜ ਨਾਲ ਆਏ ਨਵੇ ਤੂੰ ਰੁਝਾਨ ਨੂੰ
ਤੇਰੇ ਆਸ਼ਿਆਨੇ'ਚ ਰੋਸ਼ਨੀ ਹਾਲੇ ਵੀ ਬਾਕੀ ਹੈ
ਰਸਤਾ ਵਿਖਾਉਣ ਲਈ ਇਸ ਭਟਕਦੇ ਜਹਾਨ ਨੂੰ
ਦੇਸ਼ ਵਾਸੀਓ ਨਾ ਅਪਣੇ ਲਈ ਹੀ ਮੰਗੋ ਅਸਮਾਨ ਨੂੰ
ਰੋਂਦਿਆ ਦੇ ਚਿਹਰੇ ਤੇ ਲਿਆਵੋ ਕਦੇ ਮੁਸਕਾਨ ਨੂੰ
ਕਦੋਂ ਵੱਖ ਹੋਇਆ ਹੈ ਅੱਲ੍ਹਾ ਹੀ ਰਾਮ ਤੋਂ
ਪੁੱਛ ਲੈ ਭਾਵੇਂ ਆਏ ਰਾਵੀ ਤੇ ਜੇਹਲਮ ਚ ਉਫਾਨ ਨੂੰ
ਮੇਰੀ ਕਲਮ ਨੂੰ ਤੌਫੀਕ ਦੇ ਮੇਰਿਆ ਰੱਬਾ
ਧਰਤੀ ਤੇ ਜਨਤ ਕਸ਼ਮੀਰ ਮੁੜ੍ਹ ਮਿਲੇ ਹਰ ਕਾਨ੍ਹ ਨੂੰ
ਕਾਨ੍ਹ-ਮਾਹੀ ;ਪਿਆਰਾ
ਸੰਜੀਵ ਸ਼ਰਮਾ
ਇਹ ਇਕ ਨਿਮਾਣੀ ਜਹੀ ਕੋਸ਼ਿਸ਼ ਹੈ ਕਸ਼ਮੀਰ ਵਾਸੀਆਂ ਦੇ ਹੋਸਲਾ ਵਧਾਉਣ ਲਈ ਤੇ ਦੇਸ਼ ਵਾਸੀਆਂ ਲਈ ਮਦਦ ਕਰਨ ਲਈ ਅਪੀਲ
15 Sep 2014
Bahut hi sohni te ucheri koshish hai; carry on.....
15 Sep 2014
A very touching and inspiring tribute to the suffering people of Kashmir,who are struggling with nature's fury. ..bahut sohna likhea hai g..God bless the people of J&K..KEEP IT SANJEEV G..TFS
15 Sep 2014
Nice attempt dear Sanjeev Ji ... It refletcs much needed Compassion and concern for fellow human beings...God save Kashmir and Kashmiri Brethren and Sisters..
TFS, God Bless !
16 Sep 2014
sanjeev g ik bahut hi umda rachna hai.....
bht changa upraala hai tuhada......
very nice composition dedicated to the people of kasmir
thanx for sharing
baba g mehar karan kashmir wasiya te......
oh god !!!! plz bless them
sanjeev g ik bahut hi umda rachna hai.....
bht changa upraala hai tuhada......
very nice composition dedicated to the people of kasmir
thanx for sharing
baba g mehar karan kashmir wasiya te......
oh god !!!! plz bless them
Yoy may enter 30000 more characters.
16 Sep 2014
Copyright © 2009 - punjabizm.com & kosey chanan sathh