|
***ਮੁਰਦੇ ਦੀ ਅਵਾਜ ਕੰਨਾਂ ਚ ਪੈਗੀ ,,, ਤਾਂ ਹੀ ਕਬਰਾਂ ਚ ਰੂਹ ਹੁਣ ਆਈ ਏ*** ..... |
***ਮੁਰਦੇ ਦੀ ਅਵਾਜ ਕੰਨਾਂ ਚ ਪੈਗੀ ,,, ਤਾਂ ਹੀ ਕਬਰਾਂ ਚ ਰੂਹ ਹੁਣ ਆਈ ਏ*** .....
ਕਾਰੀਗਰ ਨੇ ਬਾਜੀ ਸਿਰ ਦੀ ਲਾਤੀ ,,, ਤਾਂ ਹੀ ਜਿੱਤ ਦੀ ਖਬਰ ਹੁਣ ਆਈ ਏ .....
ਚੋੰਕੀਦਾਰ ਰਾਤ ਨੂੰ ਜਾਗਦਾ ਰਹਿ ਗਿਆ ,,, ਤਾਂ ਵੀ ਚੋਰੀ ਦੀ ਖਬਰ ਕਿਤੋਂ ਆਈ ਏ .....
ਵਾਲਾਂ ਦਾ ਸ਼ਿੰਗਾਰ ਉਸਨੇ ਐਸਾ ਕਰਿਆ ,,,,,ਨਾਲੇ ਅਖ ਵੀ ਹੁਣ ਨਸ਼ੇਆਈ ਏ .....
ਕਰਾਮਾਤ ਉਹ ਐਸੀ ਕਰਦਾ ,,,,ਉਹ ਵਿਚ ਗੁਲਾਮੀ ਹੁਣ ਆਈ ਏ ..........
ਭਾਂਗਾ ਲਹਿ ਗਿਆ *ਦੀਪ-ਲਿਖਾਰੀ* ਦਾ ...... ਉਹ੍ਣੇ ਨਜਰ ਪਿਛੇ ਹੁਣ ਲਾਈ ਏ .........
***ਦੁਰ ਫਿਟੇ ਮੁਹੰ ਉਸ ਸੱਜਣ ਤੇ ,,, ਜਿਹਨੇ ਪੁਛ ਕੇ ਜੱਫੀ ਹੁਣ ਪਾਈ ਏ ***.....
***ਮੁਰਦੇ ਦੀ ਅਵਾਜ ਕੰਨਾਂ ਚ ਪੈਗੀ ,,, ਤਾਂ ਹੀ ਕਬਰਾਂ ਚ ਰੂਹ ਹੁਣ ਆਈ ਏ*** ..... ਦੀਪਕ ਵਰਮਾਂ …….ਦੀਪ ਲਿਖਾਰੀ ਦੀ ਕਲਮ ........by Deepak Verma
*Officialy Registerd by Chandigarh Sec-17 Court *.......
https://www.facebook.com/deepakverma525
Contact No..9780480164
|
|
15 Mar 2015
|