|
|
|
|
|
|
Home > Communities > Punjabi Culture n History > Forum > messages |
|
|
|
|
|
ਡੇਰਾਵਾਦ |
ਭੋਰਿਆਂ ਵਿਚ ਬੈਠ ਕੇ ਯੁਗ ਨਹੀਂ ਪਲਟੇ ਜਾ ਸਕਦੇ ....ਇਹਦੇ ਲਈ ਰਸਤਾ ਮਾਛੀ ਵਾੜੇ ਦੇ ਜੰਗਲਾਂ ਚੋਂ ਹੋ ਕੇ ਨਿਕਲਦਾ ......ਲੀਕ ਖਿਚ ਕੇ ਲੜਨ ਵਾਲਾ ਹੀ ਸੀਸ ਤਲੀ ਤੇ ਰਖ ਸਕਦਾ .......ਭੋਰੇ ਵਿੱਚ ਚਾਦਰ ਵਿਛਾ ਕੇ .....ਨਾਮ ਜਪਣ ਦਾ ਢੋਂਗ ਕਰਨ ਵਾਲੀ ਬਿਰਤੀ ਸਿਖਾਂ ਦੀ ਨਹੀਂ....ਲੋਟੂਆਂ ਦੀ ਹੋ ਸਕਦੀ ਹੈ .ਕਿਰਤ ਤੋਂ ਭਗੋੜੇ ਲੋਕ ਕੋਮ ਨੂੰ ਅਗਵਾਈ ਨਹੀਂ ਦੇ ਸਕਦੇ ........ਬਨਾਰਸ ਦੇ ਠਗ ਪਾ ਕੇ ਚਿੱਟੇ ਬਾਣੇ ਕੋਮ ਦੀਆਂ ਜੜਾਂ ਨੂੰ ਤੇਲ ਦੇਂਦੇ ............ਕੀ ਲੋੜ ਸੀ ਬਾਬੇ ਨਾਨਕ ਨੂੰ 70 ਸਾਲ ਦੀ ਉਮਰ ਚ ਖੇਤੀ ਕਰਨ ਦੀ .....ਇਹਨਾ ਦੀ ਸਮਝ ਤੋਂ ਬਾਹਰ ......ਜਾਂ ਇਹ ਜਾਣਦੇ ਹੋਏ ਵੀ ਅਣਜਾਣ ਬਣਦੇ ਇਹ ਲੋਕ .....ਜਾਓ ਓਏ ਬੇਗੈਰਤੋ ਸਿਖ ਧਰਮ ਦੀ ਸੋਚ ਹੀ ਬਦਲਣ ਤੇ ਲਕ ਬਨ ਲਿਆ ,,,,ਸਾਰਾ ਪਰਿਵਾਰ ਵਾਰ ਕੇ ਕਲਗੀਆਂ ਵਾਲੇ ਨੇ ਕੋਮ ਨੂੰ ਜੁਲਮ ਨਾਲ ਲੜਨ ਦੀ ਜਾਚ ਦੱਸੀ .....ਤੁਸੀਂ ਹਕੂਮਤਾਂ ਦੇ ਪੈਰਾਂ ਚ ਹੀ ਬੈਠ ਗਏ .......20 ਲਖ ਦੀ ਗਡੀ ਚ ਬੈਠਣ ਵਾਲੇ ਕੀ ਜਾਨਣ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਕੇ ਰਾਤ ਕਿਵੇਂ ਕਢੀ ਜਾਂਦੀ ਹੈ ....ਗੁਰੂ ਨੇ ਪਰਿਵਾਰ ਵਾਰਿਆ ,,,ਇਹਨਾ ਲੋਕਾਂ ਨੂੰ ਲੁਟ ਕੇ ਪਰਿਵਾਰ ਪਾਲਿਆ ...ਕੋਮ ਦੀਆਂ ਜੜਾਂ ਨੂੰ ਲੱਗੀ ਚਿੱਟੀ ਸਿਓਂਕ ...ਜਦੋ role model ਦਿਸਣ ਵਾਲ਼ਿਆ ਦਾ role ਮਾੜਾ ਹੋ ਜਾਵੇ ...ਕੋਮ ਦੀ ਗੱਡੀ kehra ਕਡੂ .....ਭੋਰੇ ਚੋ ਬਾਹਰ ਨਿਕਲ ਕੇ ਲੁੱਟਿਆ ਤੇ ਕੁੱਟਿਆ ਜਾਂਦਾ ਪੰਜਾਬ ਤੇ ਵੇਖੋ ....ਮਲਕ ਭਾਗੋ ਦਿਓ ਦੇ ਜੋਟੀਦਾਰੋ .....ਕਦੇ ਲਾਲੋ ਦੇ ਘਰ ਜਾ ਕਿ ਵੀ ਵੇਖਿਓ ......ਜੇ ਕਿਤੇ ਕਲਗੀਆਂ ਵਾਲਾ ...ਮੁੜ ਕੇ ਆਜੇ ਤੁਹਾਨੂੰ ਮਸੰਦਾਂ ਨੂੰ ਪਹਲਾਂ ਸਾੜੂ ....ਜਦੋਂ ਕਦੇ ਕੋਮ ਤੇ ਭੀੜ ਬਣਦੀ ...ਇਹ ਬਰਸਾਤੀ dadduan ਵਾਂਗ ਨਿਕਲਦੇ .....ਕੋਮ ਨੂੰ ਭੜਕਾ ਕੇ ਦੋ ਚਾਰ ਬੰਦੇ ਮਰਵਾ ਕੇ ......ਸਿਆਸੀ ਆਕਾ ਦਾ ਕਹਣਾ ਮਨ ਕੇ ,,,,ਫੇਰ ਭੋਰੇ ਚ ਜਾ ਵੜਦੇ ......ਅਖੇ ਪਿੰਡ ਨੂੰ ਅੱਗ ਲੱਗੀ ......
ਸ਼ਮਸ਼ੇਰ ਕਾਹਲੋਂ
|
|
09 Nov 2012
|
|
|
|
Neera sach......but bittu ji.......
ajj kal ulti ganga veh rahi hai, pade likhe loki vi ihna chakran ch fse hoye ne......anyway......tfs......
|
|
10 Nov 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|