Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ranpreet Sekhon
Ranpreet
Posts: 4
Gender: Male
Joined: 04/Nov/2010
Location: amritsar
View All Topics by Ranpreet
View All Posts by Ranpreet
 
ਕਹਿੰਦੇ ਨੇ ਦੇਸ਼ ਤਰਕੀ ਕਰ ਰਿਹਾ ਏ

ਰੋਟੀ ਮੰਗਦਾ ਮੰਗਦਾ ਅਜ ਫਿਰ ਕੋਈ ਭੁਖ ਵਿਚ ਮਰ ਗਿਆ,

ਦੁਨੀਆਂ ਦੇ ਰਿਵਾਜਾਂ ਨਾਲ ਲੜਦਾ ਫਿਰ ਕੋਈ ਅਣਜੰਮਿਆ ਕੁਖ ਵਿਚ ਮਰ ਗਿਆ,

ਰੁਖ ਨਾਲ ਲਟਕਦੀ ਲਾਸ਼ ਅੰਨਦਾਤੇ ਦੀ,ਗਵਾਹੀ ਦਿੰਦੀ ਏ ਅਜ ਦੀ ਕਿਰਸਾਨੀ ਦੀ,

ਹਥਾਂ ਚ ਡਿਗਰੀਆਂ ਫਿਰ ਵੀ ਬੇਰੁਜਗਾਰੀ,ਪਹਿਚਾਣ ਬਣ ਗਈ ਏ ਅਜ ਦੀ ਜਵਾਨੀ ਦੀ,

ਕੋਈ ਬਿਮਾਰੀ ਨਾਲ ਕੋਈ ਰੋਡ ਤੇ ਹਰ ਦਿਨ ਮਾਪਿਆਂ ਦਾ ਕੋਈ ਪੁਤ ਮਰ ਰਿਹਾ ਏ,

ਕਹਿੰਦੇ ਨੇ ਮੇਰਾ ਦੇਸ਼ ਤਰਕੀ ਕਰ ਰਿਹਾ ਏ. . . . . . . .

10 10 ਰੁਪਏ ਇਥੇ ਇਜਤਾਂ ਦੇ ਮੁਲ ਪੈੰਦੇ ਨੇ,ਅਜੇ ਵੀ ਸਭ ਠੀਕ ਏ ਹਥ ਹਿਲਾ ਕੇ ਸਾਡੇ ਈ ਚੁਨੇ ਹੋਏ ਨੇਤਾ ਜੀ ਕਹਿੰਦੇ ਨੇ,

ਕੋਈ ਫਇਦਾ ਨਹੀ ਰੋਲਾ ਪਾਉਣ ਦਾ ਇਹ ਇਨਸਾਫ ਤੇ ਕਨੂੰਨ ਵੀ ਹੁਣ ਅਮੀਰਾਂ ਦੇ ਘਰ ਰਖੈਲ ਬਣ ਕੇ ਰਹਿੰਦੇ ਨੇ,

ਮਾੜਾ ਬੰਦਾ ਤਾਂ ਕਨੂੰਨ ਦੇ ਨਾਂ ਤੋਂ ਈ ਡਰ ਰਿਹਾ ਏ,

ਕਹਿੰਦੇ ਨੇ ਮੇਰਾ ਦੇਸ਼ ਤਰਕੀ ਕਰ ਰਿਹਾ ਏ. . . . . . . . .

ਧਰਮ ਦੇ ਨਾਂ ਤੇ ਨਿਤ ਲਖਾਂ ਦੇ ਇਥੇ ਖੂਨ ਡੂਲਦਾ ਏ,

ਹਥ ਵੀ ਫੈਲਾਇਏ ਕਿਹਦੇ ਅਗੇ ਹੁਣ ਤਾਂ ਰਬ ਵੀ ਮੁਲ ਦਾ ਏ,

ਗਰੀਬ ਕੋਲ ਖਾਣ ਨੂੰ ਰੋਟੀ ਵੀ ਨਹੀ ਤੇ ਗੂਰਦਵਾਰਿਆਂ ਮੰਦਿਰਾਂ ਚ ਸੋਨਾ ਚੜ੍ ਰਿਹਾ ਏ,

ਅਜੇ ਵੀ ਕਹਿੰਦੇ ਨੇ ਮੇਰਾ ਦੇਸ਼ ਤਰਕੀ ਕਰ ਰਿਹਾ ਏ. . . . . . 

 

15 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

well done ranpreet jee.......keep writing up...n encourage the youth to fight against these evils......good work

15 Nov 2010

Davinder Singh Sher GIll
Davinder Singh
Posts: 16
Gender: Male
Joined: 17/Jun/2010
Location: chandigarh
View All Topics by Davinder Singh
View All Posts by Davinder Singh
 

tuhadi gal sahi aa 22 ji ......har thaan te corruption hi corruption hogi aa......

15 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

grt thinking nd writing veer g


,,,,,tfs,,,,,,,,,,jionde3 vsde raho ,,,,,,,,,,,,,

15 Nov 2010

Reply