Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਕੱਦਰ ਇਕ ਅਨੁਭੂਤੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮੁਕੱਦਰ ਇਕ ਅਨੁਭੂਤੀ

 

ਮੁਕੱਦਰ - ਇਕ ਅਨੁਭੂਤੀ       (An autobiographical poem)                               

 

ਸੰਭਾਲੀ ਏ ਮੈਂ ਹੋਸ਼

ਜਦੋਂ ਦੀ ਵੀ ਦੋਸਤੋ,

ਔਕੜਾਂ ਦੀ ਮੇਰੇ ਨਾਲ

ਸੰਢੇ ਆਲੀ ਖੋਰ ਏ |

 

ਬੰਦਾ ਉਵੇਂ ਨੱਚਦਾ,

ਨਚਾਉਣਾ ਜਿਵੇਂ ਚਾਹਵੇ ਉਹ,

ਕੀਹਦਾ ਭਲਾ ਚਲਦਾ

ਮੁਕੱਦਰਾਂ ਤੇ ਜ਼ੋਰ ਏ ?

 

ਐ ਜ਼ਿੰਦਗੀ ਤੂੰ ਮਾਂ ਏਂ ਜੇ

ਸਾਰਿਆਂ ਦੀ ਇੱਕੋ ਜਹੀ,

ਸਭ ਨੂੰ ਭਜਾ ਖਾਂ ਇੱਕੋ ਜਿਹੇ ਵਾਹਣ 'ਚ,

ਫ਼ਿਰ ਵੇਖ ਦਸਦਾ ਕਿਹੜਾ, ਕੀਹ ਜੌਹਰ ਏ |

 

ਅਰਥ ਦੀ ਥੋੜ ਵਿਚ,

ਔਕੜਾਂ ਦੀ ਹੋੜ ਵਿਚ,

ਮਾੜੇ ਨੂੰ ਪਛਾੜੋ ਪਿਛਾਂਹ,

ਹੁੰਦਾ ਇਹੀਓ ਸ਼ੋਰ ਏ |

 

ਬੋਲੀਆਂ ਤੇ ਚੋਂਭੜਾਂ ਦੀ

ਰੇਤ ਤਪੇ ਪੈਰਾਂ ਹੇਠ,

ਇਹੋ ਜਹੀਆਂ ਹਾਲਤਾਂ 'ਚ

ਜ਼ਿੰਦਗੀ ਦੀ ਦੌੜ ਏ |

 

ਡਿੱਗਦੇ ਨੂੰ ਚੁੱਕੇ ਕੋਈ,

ਇਹ ਗੱਲ ਅੱਡ ਹੋਈ,

ਦੌੜੇ ਆਪੇ ਉੱਠਕੇ, ਤੇ ਫ਼ੇਰ ਜਿੱਤੇ,

ਉਹ ਗੱਲ ਹੋਰ ਏ |


ਇਰਾਦਿਆਂ ਦੀ ਅੱਗ 'ਚੋਂ

ਸਾਕਾਰ ਹੋਣ ਸੁਪਨੇ,

ਤਾਂ ਜਾਕੇ ਪਲਟਦਾ

ਮੁਕੱਦਰਾਂ ਦਾ ਦੌਰ ਏ |

 

ਜਗਜੀਤ ਸਿੰਘ ਜੱਗੀ

 

 

 

ਸੰਢੇ01 ਵਾਲੀ = ਝੋਟੇ01 ਵਾਲੀ, characteristic of a he-buffalo; ਖੋਰ1 = ਵੈਰ1; ਵਾਹਣ2 = ਧਰਤੀ ਜਿਥੇ ਹੱਲ ਵਾਹ ਕੇ ਮਿੱਟੀ ਭੋਰੀ ਹੋਵੇ2 - ਇਹੋ ਜਿਹੀ ਥਾਂ (ਵਾਹਣ 'ਚ) ਭੱਜਣਾ ਔਖਾ ਹੁੰਦਾ ਏ; ਜੌਹਰ3 = ਸੂਰਮਤਾਈ3, ਬਹਾਦਰੀ, ਦੱਖ; ਅਰਥ4 = ਵਿੱਤ4, Finance; ਇਹ ਗੱਲ ਅੱਡ5 ਹੋਈ = ਇਹ ਗੱਲ ਵੱਖਰੀ5 ਹੋਈ; ਬੋਲੀਆਂ6 ਤੇ ਚੋਂਭੜਾਂ7 = ਸਮਾਜ 'ਚ ਬੋਲੀਬਾਜ਼ ਲੋਕਾਂ ਵੱਲੋਂ ਬੋਲੇ ਹੋਏ ਬੋਲ6 ਜੋ ਦਿਲ ਨੂੰ ਚੁਭਣ7 ਵਾਲੇ ਤੇ ਕਸ਼ਟ ਦਾਇਕ ਹੋਣ |

30 Jan 2014

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhia Jaggi jee


Aah lafazan de arath karke hor ve vadhia keeta...


30 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੇੜਾ ਮਾਰਨ ਤੇ ਹੌਂਸਲਾ ਅਫਜਾਈ ਵਾਲੇ ਕਮੇਂਟ੍ਸ  ਲਈ ਬਹੁਤ ਸ਼ੁਕਰੀਆ ਬਲਿਹਾਰ ਬਾਈ ਜੀ  | ਜਿਉਂਦੇ ਵਸਦੇ ਰਹੋ |


GodBless !!!

01 Feb 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thank you for reading folks - No Comments , No Complaints.... !

19 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਡਿੱਗਦੇ ਨੂੰ ਚੁੱਕੇ ਕੋਈ,
ਇਹ ਗੱਲ ਅੱਡ ਹੋਈ,
ਦੌੜੇ ਆਪੇ ਉੱਠਕੇ, ਤੇ ਫ਼ੇਰ ਜਿੱਤੇ,
ਉਹ ਗੱਲ ਹੋਰ ਏ |....

Words brilliantly knitted and challenging destiny...

ਐ ਜ਼ਿੰਦਗੀ ਤੂੰ ਮਾਂ ਏਂ ਜੇ,
ਸਾਰਿਆਂ ਦੀ ਇੱਕੋ ਜਹੀ,
ਸਭ ਨੂੰ ਭਜਾ ਖਾਂ ਇੱਕੋ ਜਿਹੇ ਵਾਹਣ 'ਚ,
ਫ਼ਿਰ ਵੇਖ ਦਸਦਾ ਕਿਹੜਾ, ਕੀਹ ਜੌਹਰ ਏ |


ਬਹੁਤ ਸੰਦੇਸ਼ਕ ਜੀ..ਸਰ ਐਵੇਂ ਹੀ ਫਲਸਫੇ ਲਿਖਦੇ ਰਹੋ।

Thanks for sharing.
20 May 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਰੱਬ ਰਾਖਾ !

ਸੰਦੀਪ ਬਾਈ ਜੀ, ਹੌਂਸਲਾ ਅਫਜ਼ਾਈ ਅਤੇ ਕਿਰਤ ਨੂੰ ਮਾਣ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ |


ਰੱਬ ਰਾਖਾ !

 

05 Jun 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅਤਿ ਸੁੰਦਰ !!!!

06 Jun 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਿੱਟੂ ਬਾਈ ਜੀ, ਹੌਂਸਲਾ ਅਫਜ਼ਾਈ ਲਈ ਬਹੁਤ ਸ਼ੁਕਰੀਆ ਜੀ |

God Bless !
03 Jul 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਕੋਈ ਸਭਦ ਨੀ ਜੀ ਇਸ ਦੀ ਤਾਰੀਫ਼ ਵਿਚ ,,,ਬਹੁਤ ਕੁਝ ਸਿਖਣਾ ਪੈਣਾ ਏ ਥੋਡੇ ਤੋਂ ਹਲੇ........God bless u ji

28 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

Speechless ........

 

total speechless.....

 

Deep ji da shukriya jo ohna ne tuhadi eh likhat te view dita ta eh flash hoyi upar......

 

mere kol shabad ni haige es kavita di tareef joge.....

 

kaafi wari pad chuki haan......

 

te jini wari prdi aa dobara fer padan da dil krda.....

 

zindagi da gaid chete aanda har war pad ke....

 

Thank u so much for sharing

30 Oct 2014

Showing page 1 of 2 << Prev     1  2  Next >>   Last >> 
Reply