ਆਇਆ ਬਾਬਾ ਆਇਆ ਮੁਗਲਾਂ ਦੇ ਮੂੰਹ ਮੋੜ ਕੇ, 1 ਨਹੀਂ 2 ਨਹੀਂ, ਪੂਰੇ 52 ਰਾਜੇ ਛੁਡਾਏ, ਆਪਨੇ ਵਡੇਰਿਆਂ ਦੇ ਸ਼ਹਿਰ ਅੰਮ੍ਰਿਤਸਰ ਨੂੰ ਆਏ, ਜਗ ਮਗ ਹੋਈ ਧਰਤੀ ਹਰਮੰਦਿਰ ਸਾਹਿਬ ਵਾਲੀ, ਦੀਵਾ ਦੀਵਾ ਬਾਲ ਬਣ ਗਈ ਦੀਵਾਲੀ ... "ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ"
nice.... happy diwali...
khoob ,,,,,, happy diwali