|
 |
 |
 |
|
|
Home > Communities > Anything goes here.. > Forum > messages |
|
|
|
|
|
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ |
ਪੁੱਤਰਾਂ ਦੀਆਂ ਲਾਂਸ਼ਾਂ ਤੇ ਕੀਰਨੇ ਪਾਉਂਦੇ ਹੋਏ ਤਾਂ ਬਹੁਤ ਦੇਖੇ ਨੇ......
ਪਰ...
ਪੁੱਤਰਾਂ ਦੀਆਂ ਲਾਂਸ਼ਾਂ ਦੇਖ ਕਿਸੇ ਨੂੰ ਜੈਕਾਰੇ ਛੱਡਦੇ ਨਹੀਓ ਦੇਖਿਆ..
c ..... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ .....
|
|
09 Dec 2012
|
|
|
|
ਜਸਟ ਫੌਰ ਫੋਕੀ ਟੌਹਰ ਕੌਰ ਨੂੰ ਬਣਾ ਦਿੱਤਾ ਕੁੜੀਆਂ ਨੇ
Qaur, Cor, Kor, Kour.
ਭਾਵੇਂ ਮੈਂ Singh ਨੀ ਲਾਇਆ, ਪਰ ਮੈਂ Singh ਦਾ Cing
ਵੀ ਨੀ ਬਣਾਇਆ....
|
|
09 Dec 2012
|
|
|
|
" ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ "
" ਉਹ ਸਤਿਗੁਰੂ ਮੇਰਾ ਸਬ ਤੋ ਸੱਚਾ "
|
|
09 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|