Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਮ ਅਸਥਾਨ ਬਨਾਮ ਕੋਲਡ ਸਟੋਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਧਰਮ ਅਸਥਾਨ ਬਨਾਮ ਕੋਲਡ ਸਟੋਰ



ਧਰਮ ਅਸਥਾਨ ਆਲੂਆ ਦੇ ਕੋਲਡ ਸਟੋਰਾਂ ਵਾਂਗ ਹਨ । ਜਿਵੇ ਆਲੂਆ ਦੇ ਕੋਲਡ ਸਟੋਰਾਂ ਵਿੱਚ ਹਨੇਰਾ ਰੱਖਿਆ ਜਾਂਦਾ ਹੈ ਤਾਪਮਾਨ ਕੰਟਰੋਲ ਕੀਤਾ ਜਾਂਦਾ ਹੈ ਤਾਂ ਕਿ ਆਲੂ ਪੁੰਗਰਣ ਨਾ ਜਿਵੇਂ ਦੇ ਹਨ ਤਿਵੇਂ ਦੇ ਰਹਿਣ ਇਸੇ ਤਰ੍ਹਾਂ ਧਰਮ ਅਸਥਾਨਾ ਵਿੱਚ ਮਨੁੱਖੀ ਦਿਮਾਗ ਨੂੰ ਪਰੀ ਕਹਾਣੀਆ ਨਾਲ ਕੰਟਰੋਲ ਕੀਤਾ ਜਾਂਦਾ ਹੈ ਤਾਂ ਜੋ ਮਨੁੱਖੀ ਦਿਮਾਗ ਜਿਉਂ ਦਾ ਤਿਉਂ ਰਹੇ ਉਸ ਵਿੱਚ ਕੋਈ ਨਵਾਂ ਵਿੱਚਾਰ ਨਾ ਪੁੰਗਰੇ ।
ਆਲੂਆ ਦੇ ਪੁੰਗਰਣ ਵਾਸਤੇ ਬਾਹਰੀ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ , ਸੂਰਜ ਦੀ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ ਤਾਂ ਹੀ ਆਲੂ ਹਰਿਆਲੀ ਵਿੱਚ ਪਰਿਵਰਤਤ ਹੋ ਕੇ ਤਿੱਗਣੇ ਚੋਗੁਣੇ , ਪੰਜਗੁਣੇ ਹੋ ਸਕਦੇ ਹਨ ।
ਇਸੇ ਤਰ੍ਹਾਂ ਮਨੁੱਖ ਦੇ ਦਿਮਾਗੀ ਵਿਕਾਸ ਲਈ ਮਨੁੱਖ ਦਾ ਇਹਨਾਂ ਧਰਮ ਅਸਥਾਨਾ ਤੋ ਬਾਹਰ ਨਿਕਲ ਬਾਹਰੀ ਵਾਤਾਵਰਨ ,ਬਾਹਰੀ ਗਿਆਨ ਨਾਲ ਤਕਰਾਰ ਲਾਜ਼ਮੀ ਹੈ ।


                                                ਸਾਭੀ ਫਤੇਹਪੁਰੀ (Sydney, Australia)

 


28 Feb 2013

Reply